ਪੰਜਾਬਣ

11/27/2017 3:13:19 PM

ਤੱਕਣੀ ਨਹੀਂ ਵੇਖਣੀ ਤੇਰੀ ਪਿਆਰੀ,
ਤੈਨੂੰ ਹੀਰ ਨਹੀਂ ਕਹਿੰਦੇ, ਕਹਿੰਦੇ ਅੱਜ ਦੇ ਕਈ ਰਾਝੇਂ,
ਇਹ ਤਾਹੀ ਨੇ ਇਕਲਾਪੇ 'ਤੇ ਕੱਖੋ ਬਾਝੇ
ਤੈਨੂੰ ਪੰਜਾਬਣ ਹੀ ਕਹਿਣਾ ਤੂੰ ਹੈ ਸੱਚੀ ਪੰਜਾਬਣ,
ਸੱਚੀ ਹੀਰ, ਰਾਝਿਆਂ ਦੇ ਆਸ਼ਿਕ ਬਣ, ਸੱਜਰੇ ਕਈ ਡੁੱਬੇ ਮਰ ਜਾਣੇ
ਇੱਕ ਪੰਜਾਬੀ ਪਹਿਰਾਵਾਂ ਤੇਰਾ, ਲੋਟਣ ਤੋਂ ਲੈ ਕੇ ਗਹਿਣੇ ਬੜੇ,
ਅੱਜ ਵੇਖ ਕਿਉਂ ਹੀਰ ਕਹਿ, ਅੱਖੀਂ ਆਪੇ ਰੇਤਾ ਭਰਦੇ,
ਤੂੰ ਛਾਂ ਕਈ ਰੁੱਖਾਂ ਦੀ ਪੰਜਾਬਣ, ਤੇਰਾ ਨਾ ਅਸਲੀ ਪੰਜਾਬਣ
ਸਹਿਣਾ ਔਖਾ ਹੁੰਦਾ ਇੱਕ ਲਫਜ਼ ਮਾੜਾ, ਮੰਦੇ ਬੋਲ ਬੋਲਦੇ, ਤੈਨੂੰ ਪੰਜਾਬਣ
ਤੂੰ ਗੁਰੂਆਂ, ਪੀਰਾਂ ਦੀ ਧਰਤੀ 'ਤੇ ਪਾਲਣ ਹਾਰ ਤੂੰ ਪੰਜਾਬਣ
ਤੂੰ ਸੱਚੀ-ਸੁੱਚੀ ਇੱਕ ਮਾਂ ਤੂੰ ਪੰਜਾਬਣ, ਬਾਬਲੇ ਦੇ ਘਰ ਤੋਂ ਜੰਮੀ ਪਲੀ ਮਲਾਹ ਤੂੰ
ਪੰਜਾਬਣ
ਬੜੇ ਨੇ ਹੁਣ ਮਾੜੀਆਂ ਨਜ਼ਰਾਂ ਵਾਲੇ, ਜਿਨ੍ਹਾਂ ਨੇ ਦਿੱਤਾ ਸਭ ਬਦਲ ਬਹਾਲ ਕਈ ਦਰਜਣ
ਤੂੰ ਸੱਚੀ ਕਹਾਣੀ, 'ਤੇ ਬਣਦੀ ਗੁਨਜਾਰ ਤੂੰ ਪੰਜਾਬਣ
- ਜਮਨਾ ਸਿੰਘ ਗੋਬਿੰਦਗੜ੍ਹੀਆਂ
- ਸੰਪਰਕ :82830-73122


Related News