ਮੈਨੂੰ ਅੱਜ ਵੀ ਯਾਦ ਹੈ !

09/15/2017 1:53:27 PM

ਮੈਨੂੰ ਅੱਜ ਵੀ ਯਾਦ ਹੈ !
ਤੈਨੂੰ ਇੱਕਲੀ ਨੂੰ ਕਮਰੇ ਵਿੱਚ ਬੁਲਾਉਣਾ ,
ਬੁਲਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨਾ,
ਫਿਰ ਹੌਲੀ ਹੌਲੀ ਤੇਰੇ ਨਜਦੀਕ ਆਉਣਾ ,
ਤੈਨੂੰ ਘੁੱਟ ਕੇ ਜੱਫੀ ਪਾਉਣਾ

ਅਤੇ ਫਿਰ ਗੰਦੇ ਤੇ ਠਰਕੀ Sukh 
ਵਾਂਗ ਆਪਣੀਆਂ ਰੀਝਾਂ ਪੂਰੀਆਂ ਕਰਨਾਂ !

ਕੀ ਇਹ ਬਲਾਤਕਾਰ ਨਹੀਂ ਹੈ ?
ਕੀ ਅਸੀਂ ਜੰਗਲੀ ਭੇਡੀੲਨਾਲੋਂ ਘੱਟ ਹਾਂ?
ਕੀ ਅਸੀਂ ਕਿਸੇ ਦੇ ਵਿਸਵਾਸ਼ ਦਾ ਕਤਲ ਨਹੀਂ ਕਰਦੇ ?
ਕੀ ਅਸੀਂ ਸੋਦੇ ਸਾਧ ਨਾਲੋਂ ਘੱਟ ਹਾਂ ?

ਸ਼ਾਇਦ ਸਾਨੂੰ ਜਸਟਿਸ ਜਗਦੀਪ ਸਿੰਘ ਮੂਹਰੇ ਤਾਂ ਨਾ ਪੇਸ਼ ਹੋਣਾ ਪਵੇ 
ਪਰ ਓਸ ਸੱਚੇ ਜਸਟਿਸ ( ਪਰਮਾਤਮਾ ) ਕੋਲੋਂ ਕਿਵੇਂ ਬਚਾਂਗੇ ???
ਤੁਹਾਡਾ ਆਪਣਾ
ਸੁੱਖ ਜਗਰਾਓ


Related News