ਗੁੱਸਾ ਇਨਸਾਨ ਦਾ ਵੱਡਾ ਦੁਸ਼ਮਣ

09/16/2017 12:58:13 PM

 ਕਹਿੰਦੇ ਹਨ ਗੁੱਸਾ ਇਨਸਾਨ ਦੀ ਜ਼ਿੰਦਗੀ ਖਾ ਜਾਂਦਾ ਹੈ ਕਈ ਵਾਰ ਗੁੱਸਾ ਇੱਕ ਜ਼ਿੰਦਗੀ  ਤੱਕ ਸੀਮਤ ਨਹੀ ਰਹਿੰਦਾ ਕਈ ਜ਼ਿੰਦਗੀਆਂ ਤੇ ਕਈ ਪੀਡ਼ੀਆਂ ਨੂੰ ਵੀ ਬਰਬਾਦ ਕਰ ਦੰਿਦਾ ਹੈ ਙ ਇਨਸਾਨ ਦੇ ਆਪਣੀ ਜ਼ਿੰਦਗੀ ਵਿੱਚ ਕਿੰਨੇ ਵੀ ਦੁਸ਼ਮਣ ਹੋਣਗੇ ਆਪਣੇ ਰਸਿਤੇਦਾਰੀ ਵਿੱਚ,ਗੁਆਂਢ ਵੱਿਚ, ਪੰਿਡ ਵੱਿਚ, ਸ਼ਹਰਿ ਵੱਿਚ, ਜਾਂ ਦੇਸ-ਪ੍ਰਦੇਸ ਵੱਿਚ, ਪਰ ਇਸ ਦੁਨੀਆਂ ਅੰਦਰ ਇਨਸਾਨ ਦਾ ਸਭ ਤੋ ਵੱਡਾ ਦੁਸ਼ਮਣ ਉਸਦਾ ਆਪਣਾ ਗੁੱਸਾ ਵੀ ਹੋ ਸਕਦਾ ਹੈ ਜੰਿਨੀ ਜਲਦੀ ਇਹ ਤਬਾਹੀ ਮਚਾਉਦਾ ਹੈ ਕਸੇ ਇਨਸਾਨ ਦੀ ਜੰਿਦਗੀ ਵੱਿਚ, ਸ਼ਾਇਦ ਇਹੋ ਜਹਾ ਉਹਨੇ ਕਦੇ ਸੋਚਆਿ ਵੀ ਨਹੀ ਹੋਵੇਗਾ ਕ ਿਕੁਝ ਸੈਕੰਿਡ ਦੇ ਗੁੱਸੇ ਨਾਲ ਇਹ ਵੀ ਹੋ ਸਕਦਾ ਹੈਙ ਗੁੱਸਾ ਇੱਕ ਸੁਬਾਅ ਹੈ ਹਰੇਕ ਇਨਸਾਨ ਦੇ ਅੰਦਰ ਇਹਦੀ ਆਪਣੀ-ਆਪਣੀ ਸੀਮਾ ਹੁੰਦੀ ਹੈਙ ਕੁਝ ਲੋਕਾ ਦਾ ਇਹ ਜਲਦੀ ਹਾਵੀ ਹੋ ਜਾਂਦਾ ਹੈ ਪਰ ਕੁਝ ਇਸਦੇ ਉਲਟ ਆਪਣੇ ਗੁੱਸੇ ਨੂੰ ਜਲਦੀ ਆਪਣੇ ਤੇ ਹਾਵੀ ਨਹੀ ਹੋਣ ਦੰਿਦੇ।
ਅਖਬਾਰਾਂ ਵੱਿਚ ਆਉਦੀਆਂ ਖਬਰਾਂ, ਜਹਿਨਾਂ ਵੱਿਚ ਕਸੇ ਨੇ ਕਤਲ ਕਰ ਦੱਿਤਾ, ਕਸੇ ਆਪ ਖੁਦਕੁਸ਼ੀ ਕਰ ਲਈ ਬਾਅਦ ਵਚਿ ਆਪਣੀ ਪਤਨੀ ਤੇ ਬੱਚਆਿਂ ਨੂੰ ਵੀ ਮੌਤ ਦੇ ਘਾਟ ਉਤਾਰ ਦੱਿਤਾ, ਇਹੋ ਜਹੀਆਂ ਖਬਰਾਂ ਵਚਿਲਾ ਕਾਰਨ ਉਹਨਾਂ ਦਾ ਆਪਣਾ ਗੁੱਸਾ ਹੀ ਹੁੰਦਾ ਹੈਙ  ਪਛਿਲੇ ਕੁਝ ਸਮੇ ਵੱਿਚ ਮੈ ਵੀ ਕੁਝ ਐਸੀਆਂ ਘਟਨਾਵਾਂ ਵੇਖ ਚੁੱਕਆਿਂ ਹਾਂ ਜਹਿਨਾਂ ਦਾ ਵੱਡਾ ਕਾਰਣ ਉਹਨਾਂ ਦਾ ਆਪਣਾ ਗੁੱਸਾ ਹੀ ਸੀ ਇੱਕ ਮੁੰਡਾ ਉਮਰ ਤਕਰੀਬਨ ੨੪-੨੫ ਸਾਲ ਸੀ ਵਆਿਹ ਤੋ ਬਾਅਦ ਉਹ ੨ ਬੱਚਆਿ ਦਾ ਬਾਪ ਵੀ ਸੀ ਪਰ ਕੁਝ ਸਮਾਂ ਪਹਲਾਂ ਆਪਣੀ ਘਰਵਾਲੀ ਨਾਲ ਹੋਏ ਤਕਰਾਰ ਕਾਰਣ ਖੁਦ ਨੂੰ ਆਤਮਦਾਹ ਕਰ ਲਆਿ ਙ ਜਸਿ ਤੋ ਬਾਅਦ ਖੁਦ ਤਾ ਦੁਖੀ ਹੋਇਆ ਹੀ ਨਾਲ ਨਾਲ ਆਪਣੇ ਪਰਵਾਰ ਤੇ ਰਸਿਤੇਦਾਰਾਂ ਨੂੰ ਵੀ ਵਪਿਤਾ ਚ ਪਾ ਦੱਿਤਾ ਜਆਿਦਾ ਜਲਆਿ ਹੋਣ ਕਰਕੇ   ਤਾਂ ਬਚਆਿ ਪਰ ਛੋਟੇ-ਛੋਟੇ ਬੱਚਆਿ ਦੀ ਜ਼ਿੰਦਗੀ ਵੀ ਰੁਲਾ ਗਆਿ ਜੋ ਹੋਇਆ ਗਲਤ ਹੋਇਆ ਪਰ ਇਸ ਘਟਨਾ ਦੇ ਪਛੇ ਵੱਡਾ ਕਾਰਨ ਗੁੱਸਾ ਹੀ ਸੀ ਇਹ ਗੁੱਸਾ ਵੀ ਐਸਾ ਆਇਆ ਜੋ ਆਪਣੀ ਨਹੀ ਸਗੋ ਅਗਲੀਆਂ ਪੀਡ਼ੀਆਂ ਤੇ ਵੀ ਬੁਰਾ ਅਸਰ ਪਾ ਗਆਿਨ
ਹਰ  ਇਨਸਾਨ ਨੂੰ ਗੁੱਸਾ ਆਉਣਾ ਸੁਭਾਵਕਿ ਹੈ ਬੇਸੱਕ ਅਸੀ ਇਹ ਵੀ ਜਾਣਦੇ ਹਾਂ ਕ ਿਗੁੱਸਾ ਸਾਡੀ ਸਹਿਤ ਲਈ ਸਹੀ ਨਹੀ ਹੈ, ਪਰ ਫਰਿ ਵੀ ਇਸ ਉਪਰ ਕੰਟਰੋਲ ਕਰਨ ਦੀ ਕੋਸਸਿ ਵੀ ਬਹੁਤ ਘੱਟ ਲੋਕ ਕਰਦੇ ਨੇ ਮੇਰਾ ਇੱਕ ਮੱਿਤਰ ਹੈ ਦਵੰਿਦਰ ਦੇਵ ਜਹਿਦਾ ਸੁਭਾਅ ਕਾਫੀ ਗੁੱਸੇ ਵਾਲਾ ਸੀ ਤੇ ਉਹ ਖੁਦ ਵੀ ਇਸ ਤੋ ਤੰਗ ਸੀ ਕਉਿਕ ਿਕਈ ਵਾਰ ਬਨਾ ਵਜਾਹ ਤੋ ਜਾਂ ਜਲਦੀ ਗੁੱਸਾ ਆਉਣ ਨਾਲ ਉਸਦੇ ਕੁਝ ਰਸਿਤਆਿਂ ਵਚਿ ਫਰਕ ਪੈ ਗਆਿ ਸੀ ਪਰ ਹੁਣ ਉਹਨੇ ਆਪਣੇ ਇਸ ਸੁਭਾਅ ਤੇ ਕਾਫੀ ਕੰਟਰੋਲ ਪਾ ਲਆਿ ਹੈਙ ਉਹਨੇ ਦੱਸਆਿ ਕ ਿਮੈ ਚਾਹ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰ ਦੱਿਤਾ ਤੇ ਸਵੇਰ ਦੀ ਸੈਰ ਤੇ ਜਾਣਾ ਸੁਰੂ ਕੀਤਾ ਜਹਿਦੇ ਨਾਲ ਮੇਰੀ ਜੰਿਦਗੀ @ਚ ਬਦਲਾਅ ਆਇਆਙ ਸਰਿਫ ਦਵੰਿਦਰ ਹੀ ਨਹੀ ਸਗੋ ਬਹੁਤ ਐਸੇ ਲੋਕ ਨੇ ਜੋ ਆਪਣੀ ਆਦਤ ਨੂੰ ਬਦਲ ਲੈਦੇ ਹਨ
ਅੱਜ ਕੱਲ ਦੇ ਦੌਰ ਵੱਿਚ ਸਭ ਤੋ ਜਆਿਦਾ ਗੁੱਸੇ ਵਾਲਾ ਸੁਭਾਅ ਨੌਜਵਾਨਾਂ ਵੱਿਚ ਮਲਿਦਾ ਹੈ ਜਸਿਦਾ ਕਾਰਣ ਕੋਈ ਵੀ ਹੋ ਸਕਦਾ ਹੈਙ ਕਈ ਵਾਰ ਤਾਂ ਲੋਕ ਕਸੇ ਦਾ ਗੁੱਸਾ ਕਸੇ ਹੋਰ ਤੇ ਹੀ ਕੱਢ ਦੰਿਦੇ ਨੈ ੋਕਉਿਕ ਿਗੁੱਸਾ ਇਕ ਐਸਾ ਸੁਭਾਅ ਹੈ ਜੋ ਜਦੋ ਵੀ ਕਸੇ ਇਨਸਾਨ ਤੇ ਹਾਵੀ ਹੁੰਦਾ ਹੈ ਉਸ ਸਮੇ ਉਸ ਇਨਸਾਨ ਦੀ ਹੋਸ ਜਾਂ ਬੁੱਧੀ ਨੂੰ ਦਬਾ ਦੰਿਦਾ ਹੈ ਜਸਿ ਕਾਰਣ ਇਨਸਾਨ ਦੀ ਸੋਚਣ ਸਕਤੀ ਬੰਦ ਜਾਂ ਘਟ ਜਾਂਦੀ ਹੈ ਤੇ ਉਹਨੂੰ ਪਤਾ ਨਹੀ ਲਗਦਾ ਕ ਿਕੀ ਕਰ ਦੱਿਤਾ ਬਾਅਦ ਵੱਿਚ ਚਾਹੇ ਪਛਤਾਉਣਾ ਹੀ ਪੈ ਜਾਵੇਙ ਗੁੱਸਾ ਸਾਡੀ ਸਹਿਤ ਲਈ ਬਲਿਕੁਲ ਵੀ ਵਧੀਆ ਨਹੀ ਹੈ, ਸੋ ਸਾਨੂੰ ਇਸ ਕੋਲੋ ਜਨਾ ਹੋ ਸਕੇ ਬਚਣਾ ਚਾਹੀਦਾ ਹੈਙ ਗੁੱਸਾ ਆਉਣ ਦਾ ਕੋਈ ਵੀ ਕਾਰਣ ਹੋ ਸਕਦਾ ਹੈ ਪਰ ਇਹਨੂੰ ਰੋਕਆਿ ਜਾ ਸਕਦਾ ਹੈ ਅਗਰ ਕੋਈ ਆਪਣੇ ਗੁੱਸੇ ਕੋਲੋ ਚੰਿਤਤ ਹੋਵੇਙ
ਇਕ ਦਨਿ ਮੈ ਪੈਟਰੋਲ ਪੰਪ ਤੋ ਆਪਣੇ ਮੋਟਰ ਸਾਇਕਲ ਚ ਪੈਟਰੋਲ ਭਰਵਾਉਣ ਲਈ ਰੁਕਆਿਙ ਪਹਲਾਂ ਵੀ ਕਾਫੀ ਭੀਡ਼ ਸੀਙ ਮੇਰੇ ਬਾਅਦ ਇਕ ਤਕਰੀਬਨ ੩੫-੪੦ ਕੁ ਸਾਲਾ ਭਾਈ ਸਾਬ੍ਹ ਆ ਕੇ ਖਡ਼ੇ ਹੀ ਸੀ ਕ ਿਪੱਿਛੇ ਤੋ ਕਸੇ ਤੋ ਬਾਈਕ ਨਹੀ ਰੁਕੀ ਤੇ ਉਹਨਾ ਦੀ ਬਾਇਕ ਵੱਿਚ ਲੱਗ ਗਈ ਭਾਵੇ ਉਹਨਾ ਦਾ ਕੋਈ ਵੀ ਨੁਕਸਾਨ ਨਹੀ ਸੀ ਹੋਇਆ ਪਰ ਫਰਿ ਵੀ ਕਾਫੀ ਕੁਝ ਕਹ ਿਦੱਿਤਾ ਗੁੱਸੇ ਵੱਿਚ ਤੇ ਤੇਲ ਭਰਵਾ ਕੇ ਉੱਥੋ ਚਲੇ ਗਏਙ ਉੱਥੇ ਇਕ ਗੱਲ ਹੈਰਾਨ ਕਰਣ ਵਾਲੀ ਹੋਈ ਕ ਿਜਹਿਨਾ ਦੀ ਬਾਈਕ ਪੱਿਛੋ ਆ ਕੇ ਲੱਗੀ ਸੀ ਉਨ੍ਹਾ ਨੇ ਕੁਝ ਵੀ ਨਾ ਬੋਲਆਿ ਸਵਾਏ ਇਕ ਦੋ ਵਾਰ ਮੁਆਫੀ ਮੰਗਣ ਦੇ ਜੋ ਕ ਿਅੱਜ ਦੇ ਇਸ ਦੌਰ ਦੇ ਅੰਦਰ ਇਕ ਹੈਰਾਨ ਕਰਨ ਵਾਲੀ ਗੱਲ ਸੀ  ਹਾਲੇ ਉਹ ਆਪਣੀ ਬਾਈਕ ਚ ਤੇਲ ਭਰਵਾ ਹੀ ਰਹੇ ਸੀ ਕ ਿਜਨ੍ਹਾ ਨੇ ਗਾਲਾ ਕੱਢੀਆਂ ਸੀ ਉਹ ਫਰਿ ਵਾਪਸਿ ਆ ਗਏ ਤੇ ਅਸੀ ਇਕ ਹੋਰ  ਹੈਰਾਨ ਕਰਨ ਵਾਲਾ ਸੀਨ ਵੇਖਆਿਙ ਵਾਪਸਿ ਆ ਕੇ ਉਹ ਇਨਸਾਨ ਨੇ ਮੁਆਫੀ ਮੰਗੀ ਕ ਿਮੈ ਤੁਹਾਨੂੰ ਇਕ ਨਕੀ ਜਹੀ ਗੱਲ ਤੇ ਇਨਾ ਕੁਝ ਬੋਲ ਗਆਿ ਪਰ ਤੁਸੀ ਕੁਝ ਵੀ ਨਹੀ ਬੋਲੇਙ ਇਨ੍ਹਾ ਕਹ ਿਕੇ ਉਹ ਤਾਂ ਚਲੇ ਗਏ, ਪਰ ਮੈ ਉਹਨਾ ਨੂੰ ਪੁੱਛਆਿ ਕ ਿਤੁਸੀ ਇਨ੍ਹਾਂ ਗੁੱਸਾ ਆਖਰਿ ਕੰਟਰੋਲ ਕਵੇ ਕੀਤਾ? ਮੈਨੂੰ ਜਵਾਬ ਮਲਿਆਿ ਕ ਿਅੱਜ ਮੈ ਗੁਰਦੁਆਰਾ ਸਾਹਬਿ ਗਆਿ ਸੀ, ਉੱਥੇ ਅੱਜ ਬਾਬਾ ਜੀ ਗੁੱਸੇ ਤੇ ਹੀ ਗੱਲਾਂ ਸੁਣਾਈ ਜਾਂਦੇ ਸੀਙ ਜਸਿ ਕਰਕੇ ਮੈ ਅੱਜ ਇਹੀ ਧਾਰਆਿ ਸੀ ਕ ਿਅੱਜ ਮੈ ਗੁੱਸਾ ਨਹੀ ਕਰਦਾ ਚਾਹੇ ਕੋਈ ਕੁਝ ਵੀ ਕਹਦੇ ਙਪਰ ਜਦੋ ਵਾਪਸਿ ਆਇਆ ਸੀ ਮੈਨੂੰ ਲੱਗਆਿ ਹੁਣ ਲਡ਼ਨ ਹੀ ਆਇਆ ਸੱਚੀ ਦੱਸਾਂ ਤਾ ਮੈ ਗੁਰਦੁਆਰਾ ਸਾਹਬਿ ਗਆਿ ਹੀ ਨਹੀ ਕੁਝ ਸੁਣਆਿ ਤੇ ਸਰਿਫ ਇਕ ਗੱਲ ਤੇ ਹੀ ਅਮਲ ਕੀਤਾ ਸੀ ਜਹਿਦਾ ਨਤੀਜਾ ਤੁਹਾਡੇ ਸਾਮ੍ਹਣੇ ਹੈਙ ਇਹਨਾ ਕਹ ਿਕੇ ਉਹ ਚਲੇ ਗਏ ਪਰ ਮੈਨੂੰ ਵੀ ਸਬਕ ਦੇ ਗਏ ਤੇ ਮੈ ਵੀ ਇਹੀ ਧਾਰ ਲਆਿ ਕ ਿਹੁਣ ਮੈ ਵੀ ਇਸੇ ਤਰੀਕੇ ਨਾਲ ਆਪਣੇ ਗੁੱਸੇ ਨੂੰ ਕੰਟਰੋਲ ਕਰੂੰਗਾ ਜੋ ਕੀਤਾ ਵੀਙ
ਗੁੱਸਾ ਚਾਹੇ ਕੁਝ ਸੈਕਡਿ ਲਈ ਹੁੰਦਾ ਹੈ ਪਰ ਜਹਿਦੀ ਵਜਾ੍ਹ ਨਾਲ ਗੂਡ਼੍ਹੇ ਰਸਿਤਆਿਂ ਵੱਿਚ ਫੱਿਕ ਪੈੰਦੀ ਦੇਰ ਨਹੀ ਲਗਦੀ ਗੂਡ਼ੇ ਰਸ਼ਿਤੇ ਦੁਸ਼ਮਣੀਆਂ ਵਚਿ ਵੀ ਬਦਲ ਜਾਂਦੇ ਨੇ ਕਉਿਕ ਿਜੱਦ ਵੀ ਇਨਸਾਨ ਨੂੰ ਗੁੱਸਾ ਆਉਦਾ ਹੈ ਉਦੋ ਹੋਸ ਦੀ ਡੋਰ ਗੁੱਸੇ ਦੇ ਹੱਥ ਚਡ਼ ਜਾਂਦੀ ਭਾਵ ਹੋਸ ਨਹੀ ਰਹੰਿਦੀ ਕ ਿਕੀ ਹੋ ਰਹਾ ਹੈ ਸਾਨੂੰ ਗਲਤ ਸਹੀ ਦੀ ਪਹਚਾਣ ਨਹੀ ਰਹੰਿਦੀ ਙਪਰ ਹਾਂ ਬਾਅਦ ਵਚਿ ਜਰੂਰ ਪਤਾ ਲੱਗ ਜਾਂਦਾ ਕ ਿਸਹੀ ਨਹੀ ਇਹ ਤਾਂ  ਗਲਤ ਹੋ ਗਆਿਙ ਪਰ ਉਦੋ ਤਾ ਦੇਰ ਹੋ ਜਾਂਦੀ ਹੈ ਕਹੰਿਦੇ ਨੇ ਜੁਬਾਨੋ ਨਕਿਲੇ ਬੋਲ ਤੇ ਕਮਾਨੋ ਨਕਿਲੇ ਤੀਰ ਕਦੀ ਵਾਪਸਿ ਨਹੀ ਆਇਆ ਕਰਦੇ 
ਜੇ ਮੈਨੂੰ ਗੁੱਸਾ ਆਉਦਾ ਹੈ ਤਾਂ ਉਹਦਾ ਹੱਲ ਵੀ ਮੈ ਹੀ ਕਰ ਸਕਦਾ ਙਦੂਜੇ ਤਾਂ ਸਲਾਹ ਹੀ ਦੇ ਸਕਦੇ ਨੇਙ ਗੁੱਸਾ ਜਆਿਦਾ ਆਉਣ ਦਾ ਕਾਰਣ ਸਾਡੀਆਂ ਖਾਣ-ਪੀਣ ਦੀਆਂ ਗਲਤ ਆਦਤਾਂ ਵੀ ਹੋ ਸਕਦੀਆਂ ਨੇ ਜਵੇ ਇੱਕ ਪੁਰਾਣੀ ਕਹਾਵਤ ਵੀ ਹੈ “ਜੈਸਾ ਖਾਈਏ ਅੰਨ, ਵੈਸਾ ਹੋਵੇ ਮਨ ਜੇਕਰ ਫਾਸਟ-ਫੁਡ ਤੇ ਕੰਟਰੋਲ ਕਰ ਲਆਿ ਜਾਵੇ ਤਾਂ ਜੱਿਥੇ ਸਾਡੇ ਸਰੀਰ ਨੂੰ ਹੋਰ ਫਾਇਦੇ ਹੋਣਗੇ ਸਾਡੇ ਗੁੱਸੇ ਤੇ ਵੀ ਅਸਰ ਹੋਵੇਗਾ ਗੁੱਸਾ ਆਉਣ ਦੇ ਹੋਰ ਬਡ਼ੇ ਕਾਰਣ ਹੋ ਸਕਦੇ ਨੇ ਜਵੇ ਮੇਰੀ ਸੰਗਤ ਹੋਵੇਗੀ, ਜਵੇ ਦੀ ਮੇਰੀ ਸੋਚ ਹੋਵੇਗੀ ਗੁੱਸਾ ਹੋਣ ਦਾ ਕਾਰਣ ਕੋਈ ਪਰਵਾਰਕਿ ਸਮੱਸਆਿ ਜਾਂ ਕਤੋ ਵੀ ਮਲੀ ਹੋਈ ਅਸਫਲਤਾ ਵੀ ਹੋ ਸਕਦੀ ਹੈ 
ਮੈ ਕਸੇ ਕਤਾਬ ਤੇ ਗੁੱਸੇ ਨੂੰ ਕੰਟਰੋਲ ਕਰਨ ਦੀ ਇਕ ਬਡ਼ਾ ਵਧੀਆ ਤਰੀਕਾ ਪਡ਼ਆਿ ਸੀ ਜੋ ਕਾਫੀ ਫਾਇਦੇਮੰਦ ਵੀ ਰਹਾ ਮੇਰੇ ਲਈ ਉਹ ਇਹ ਸੀ ਕ ਿਆਪਣੇ ਚਹਿਰੇ ਤੇ ਹਮੇਸ਼ਾ ਹਲਕੀ ਜਹੀ ਮੁਸਕਾਨ ਰੱਖੋ ਜਸਿ ਨਾਲ ਤੁਹਾਡਾ ਗੁੱਸਾ ਕਾਫੀ ਹੱਦ ਤੱਕ ਕੰਟਰੋਲ ਹੋ ਜਾਵੇਗਾ ਤੇ ਸਾਮ੍ਹਣੇ ਵਾਲਾ ਵੀ ਤੁਹਾਡੇ ਨਾਲ ਗੱਲ ਕਰਕੇ ਖੁਸ਼ ਹੋ ਜਾਵੇਗਾ ਜਵੇ ਕਸੇ ਨੇ ਕਹਾ ਕ ਿਜੇ ਤੁਸੀ ਅਧਆਿਪਕ ਹੋ, ਆਪਣੀ ਕਲਾਸ ਵਚਿ ਹਲਕੀ ਮੁਸਕਾਨ ਨਾਲ ਜਾਓਗੇ ਤਾ ਤੁਹਾਡੀ ਕਲਾਸ ਦਾ ਮਹੌਲ ਵੀ ਖੁਸ਼ਨੁਮਾ ਹੋ ਜਾਏਗਾ ਅਗਰ ਤੁਸੀਂ ਸ਼ਾਮ ਨੂੰ ਆਪਣੇ ਘਰ ਆਪਣਾ ਖੁਸ਼ ਚਹਿਰਾ ਲੈ ਕੇ ਜਾਓਗੇ,ਤੁਹਾਡੇ 
ਕੁਲਦੀਪ ਕੁਮਾਰ
ਪੰਿਡ ਦੀਵਾਨਾ (ਬਰਨਾਲਾ)


Related News