100 ਪੁਰਸ਼ਾਂ ਨਾਲ ਸਬੰਧ ਬਣਾਉਣ ਵਾਲੀ ਔਰਤ ਨੇ ਕਿਹਾ, ਇਸੇ ਕਾਰਨ ਬਚੇ ਕਈ ਜੋੜਿਆਂ ਦੇ ਰਿਸ਼ਤੇ

12/13/2017 5:23:22 AM

ਲੰਡਨ— ਬ੍ਰਿਟੇਨ ਦੀ ਫਾਇਨੈਂਸ਼ੀਅਲ ਕੰਸਲਟੈਂਟ ਤੇ ਸਾਬਕਾ ਮਾਡਲ, ਗਵੇਨੇਥ ਲੀ ਜੋ ਕਿ ਖੁਦ ਇਕ ਵਿਧਵਾ ਹੈ, ਉਸ ਨੇ 100 ਵਿਆਹੇ ਮਰਦਾਂ ਨਾਲ ਇਸ ਸੈਕਸ ਕੀਤਾ ਤਾਂ ਕਿ ਉਨ੍ਹਾਂ ਦੀ ਵਿਆਹੀ ਜ਼ਿੰਦਗੀ ਬੱਚ ਸਕੇ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ 10 ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਗਵੇਵੇਥ ਨੇ lllicitEncounters.com 'ਤੇ ਰਜਿਸਟ੍ਰੇਸ਼ਨ ਕਰਵਾਇਆ। ਇਹ ਬ੍ਰਿਟੇਨ ਦੀ ਪ੍ਰਮੁੱਖ ਵੈੱਬਸਾਈਟ ਹੈ ਇਸ਼ ਵੈੱਬਸਾਈਟ 'ਤੇ ਵਿਆਹੇ ਲੋਕਾਂ ਨੂੰ ਵਧ ਮਿਲਾਇਆ ਜਾਂਦਾ ਹੈ।
PunjabKesari
ਗਵੇਨੇਥ ਦਾ ਦਾਅਵਾ ਹੈ ਕਿ ਉਸ ਨੇ ਕਈ ਪਤੀਆਂ ਨੂੰ ਖੁਸ਼ ਕਰਕੇ ਉਨ੍ਹਾਂ ਦੇ ਵਿਆਹ ਨੂੰ ਬਚਾਇਆ ਹੈ। ਇਸ ਵੈੱਬਸਾਈਟ ਦੇ ਜ਼ਰੀਏ ਉਹ ਕਈ ਮਰਦਾਂ ਦੇ ਸੰਪਰਕ 'ਚ ਆਈ। ਪਾਸ਼ ਕਾਲੋਨੀ ਚੇਲਸਿਆ ਨਿਵਾਸੀ ਇਸ ਮਹਿਲਾ ਦੀ ਮੰਨਿਏ ਤਾਂ ਉਸ ਦੇ ਕਾਰਨ ਕਈ ਜੋੜਿਆਂ ਦੇ ਰਿਸ਼ਤੇ ਟੁੱਟਣ ਤੋਂ ਬੱਚ ਗਏ। ਗਵੇਨੇਥ ਨੇ ਕਿਹਾ ਕਿ ਕਈ ਔਰਤਾਂ ਲਈ ਸੈਕਸ ਡੇਲੀ ਰੂਟੀਨ ਨਾਲ ਖਤਮ ਹੋ ਜਾਂਦਾ ਹੈ, ਉਹ ਔਰਤਾਂ ਦੋਸਤ ਤੇ ਆਪਣੇ ਬੱਚਿਆਂ ਨਾਲ ਖੁਸ਼ ਰਹਿੰਦੀਆਂ ਹਨ ਪਰ ਇਸ ਨਾਲ ਕਈ ਮਰਦ ਸੈਕਸ ਲਈ ਬੇਚੈਨ ਰਹਿੰਦੇ ਹਨ। ਅਜਿਹੇ 'ਚ ਪਤੀਆਂ ਦੀ ਸੈਕਸ ਦੀ ਲੋੜ ਨੂੰ ਹੀ ਗਵੇਨੇਥ ਨੇ ਪੂਰਾ ਕੀਤਾ ਜੋ ਕਿ ਸਿਰਫ ਇਕ ਮਜਾ ਸੀ। ਔਰਤ ਨੇ ਕਿਹਾ ਕਿ ਕਈ ਵਾਰ ਮਰਦ ਸੈਕਸ ਨਹੀਂ ਚਾਹੁੰਦੇ ਹਨ, ਅਜਿਹੇ 'ਚ ਕਈ ਔਰਤਾਂ ਨਵੇਂ ਅਫੇਅਰ ਨਾਲ ਖੁਦ ਨੂੰ ਖੁਸ਼ ਰੱਖਦੀਆਂ ਹਨ।
PunjabKesari


Related News