ਇਹ ਸ਼ਖਸ ਆਪਣੀ ਪ੍ਰੇਮਿਕਾ ਦੀ ਲਾਸ਼ ਨਾਲ ਹੀ ਬਣਾਉਂਦਾ ਰਿਹਾ ਸਰੀਰਕ ਸਬੰਧ

12/10/2017 4:40:08 AM

ਵਾਸ਼ਿੰਗਟਨ — ਅਮਰੀਕਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਏਰਨ ਗ੍ਰੇਸਰ ਨਾਂ ਦੇ ਇਕ ਡਰੱਗ ਐਡੀਕਟਰ ਨੂੰ ਆਪਣੀ ਪ੍ਰੇਮਿਕਾ ਦੀ ਲਾਸ਼ ਨਾਲ ਸੈਕਸ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਕੋਰਟ 'ਚ ਖੁਦ ਦੋਸ਼ੀ ਨੇ ਇਹ ਗੱਲ ਕਬੂਲ ਕੀਤੀ। ਇਸ ਦੇ ਨਾਲ ਹੀ ਉਸ ਨੇ ਦਲੀਲ ਦਿੱਤੀ ਕਿ ਪ੍ਰੇਮਿਕਾ ਦੀ ਮੌਤ ਡਰੱਗ ਦੇ ਓਵਰਡੋਜ਼ ਨਾਲ ਹੋਈ ਸੀ। ਇਸ ਤੋਂ ਬਾਅਦ ਉਸ ਨੇ ਉਸ ਦੇ ਨਾਲ ਇਹ ਸੋਚ ਕੇ ਸੈਕਸ ਕੀਤਾ ਕਿ ਉਹ ਉੱਠ ਜਾਵੇਗੀ। ਕੋਰਟ ਨੇ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਮਾਮਲਾ ਇਸ ਸਾਲ ਜਨਵਰੀ ਦਾ ਹੈ। ਗ੍ਰੇਸਰ ਆਪਣੀ ਪ੍ਰੇਮਿਕਾ ਦੇ ਨਾਲ ਡਰੱਗ ਲੈ ਰਿਹਾ ਸੀ। 
ਇਸ ਦੌਰਾਨ ਉਸ ਦੀ ਪ੍ਰੇਮਿਕਾ ਡਰੱਗ ਦੇ ਓਵਰਡੋਜ਼ ਨਾਲ ਬੇਹੋਸ਼ ਹੋ ਗਈ ਅਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਗ੍ਰੇਸਰ ਨੇ ਦੱਸਿਆ ਕਿ ਉਸ ਨੇ ਪ੍ਰੇਮਿਕਾ ਨੂੰ ਹੋਸ਼ 'ਚ ਲਿਆਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਇਸ ਦੇ ਚੱਲਦੇ ਉਸ ਨੇ ਸੋਚ ਕੇ ਉਸ ਦੇ ਨਾਲ ਸੈਕਸ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼ਾਇਦ ਇਸ ਨਾਲ ਉੱਠ ਜਾਵੇ। ਇਸ ਤੋਂ ਬਾਅਦ ਵੀ ਜਦੋਂ ਉਹ ਨਾ ਉੱਠੀ ਤਾਂ ਗ੍ਰੇਸਰ ਨੇ ਮਦਦ ਲਈ ਪੁਲਸ ਨੂੰ ਬੁਲਾਇਆ। ਪੁਲਸ ਜਦੋਂ ਗ੍ਰੇਸਰ ਦੇ ਕਮਰੇ 'ਚ ਪਹੁੰਚੀ ਤਾਂ ਦੇਖਿਆ ਕਿ ਉਥੇ ਡਰੱਗ ਦੇ ਦਰਜਨਾਂ ਇੰਜ਼ੈਕਸ਼ਨ ਪਏ ਹੋਏ ਸਨ। ਪੁਲਸ ਨੇ ਜਾਂਚ ਕੀਤੀ ਤਾਂ ਪਤਾ ਚੱਸਿਆ ਕਿ ਗ੍ਰੇਸਰ ਦੀ ਪ੍ਰੇਮਿਕਾ ਦੀ ਮੌਤ ਹੋ ਚੁੱਕੀ ਹੈ। ਮੈਡੀਕਲ ਜਾਂਚ 'ਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਗ੍ਰੇਸਰ ਦੀ ਪ੍ਰੇਮਿਕਾ ਦੀ ਮੌਤ ਹੋ ਚੁੱਕੀ ਸੀ ਅਤੇ ਇਸ ਤੋਂ ਬਾਅਦ ਵੀ ਉਸ ਦੇ ਨਾਲ ਗ੍ਰੇਸਰ ਨੇ ਸੈਕਸ ਕੀਤਾ ਸੀ। 
ਗ੍ਰੇਸਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪ੍ਰੇਮਿਕਾ ਨੂੰ ਸੈਕਸ ਪਸੰਦ ਨਹੀਂ ਸੀ ਅਤੇ ਉਹ ਜਦੋਂ ਵੀ ਉਸ ਦੇ ਨਾਲ ਜ਼ਬਰਦਸ਼ਤੀ ਕਰਦਾ ਤਾਂ ਉਹ ਉਸ ਦੇ ਨਾਲ ਬਹੁਤ ਲੱੜਦੀ ਸੀ। ਇਹੀਂ ਸੋਚ ਕੇ ਉਸ ਨੇ ਉਸ ਦੇ ਨਾਲ ਸੈਕਸ ਕੀਤਾ, ਜਿਸ ਨਾਲ ਉਹ ਗੁੱਸੇ 'ਚ ਆ ਕੇ ਹੋਸ਼ 'ਚ ਆ ਜਾਵੇ। ਗ੍ਰੇਸਰ ਨੇ ਦੱਸਿਆ ਕਿ ਉਸ ਨੂੰ ਇਹ ਗੱਲ ਪਤਾ ਨਹੀਂ ਸੀ ਕਿ ਉਸ ਦੀ ਪ੍ਰੇਮਿਕਾ ਦੀ ਮੌਤ ਹੋ ਗਈ ਹੈ।


Related News