ਇਸ ਫਿੱਟਨੈਸ ਟ੍ਰੇਨਰ ਨੂੰ ਦੇਖ ਵਧ ਜਾਣਗੀਆਂ ਤੁਹਾਡੇ ਦਿਲ ਦੀਆਂ ਧੜਕਨਾਂ (ਤਸਵੀਰਾਂ)

10/19/2017 12:13:43 AM

ਸਵਿਡਨ— ਏਨਾ ਨਯਤਸਰੋਮ ਜੋ ਕਿ ਚਾਰ ਸਾਲ ਪਹਿਲਾਂ ਇਕ ਆਮ ਜਿਹੀ ਜ਼ਿੰਦਗੀ ਬਿਤਾ ਰਹੀ ਸੀ, ਅੱਜ ਉਸ ਦੀ ਸੋਸ਼ਲ ਮੀਡੀਆ 'ਤੇ ਵੱਖਰੀ ਪਛਾਣ ਹੈ। ਸਵਿਡਨ ਦੀ ਰਹਿਣ ਵਾਲੀ ਏਨਾ ਇੰਸਟਾਗ੍ਰਾਮ 'ਤੇ ਇੰਨੀ ਪਾਪੂਲਰ ਹੈ ਕਿ ਉਸ ਦੇ ਅਕਾਉਂਟ ਦੇ 4 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ।

PunjabKesari

PunjabKesari
ਏਨਾ ਇੰਟਰਨੈੱਟ ਦੇ ਇਸ ਦੌਰ 'ਚ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਫਿਟਨੈੱਸ ਟ੍ਰੇਨਿੰਗ ਦਿੰਦੀ ਹੈ, ਜਿਸ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਤੇ ਏਨਾ ਵਲੋਂ ਦਿੱਤੀਆਂ ਹਦਾਇਤਾਂ ਨੂੰ ਹਮੇਸ਼ਾ ਫਾਲੋ ਕਰਦੇ ਹਨ।

PunjabKesari

PunjabKesari

ਇਸੇ ਲਈ ਏਨਾ ਅੱਜ ਲੋਕਾਂ ਵਲੋਂ ਇੰਨੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ। 

PunjabKesari

PunjabKesari
ਏਨਾ ਇਕ ਯੰਗ ਫਿਟਨੈੱਸ ਟ੍ਰੇਨਰ ਹੋਣ ਦੇ ਨਾਲ-ਨਾਲ ਇਕ ਖੂਬਸੂਰਤ ਮਾਡਲ ਵੀ ਹੈ ਤੇ ਉਸ ਦੀ ਖੂਬਸੂਰਤੀ ਤੇ ਫਿਟਨੈੱਸ ਦੇ ਅੱਜ ਲੱਖਾਂ ਦੀਵਾਨੇ ਹਨ। ਮਾਡਲਿੰਗ ਦੀ ਗੱਲ ਕਰੀਏ ਤਾਂ ਏਨਾ ਦਾ ਇਸ 'ਚ ਕੋਈ ਜਵਾਬ ਨਹੀਂ।

PunjabKesari

ਏਨਾ ਨੇ ਮਾਡਲਿੰਗ 'ਚ ਆਪਣਾ ਬਹੁਤ ਨਾਂ ਬਣਾਇਆ ਹੈ। ਏਨਾ ਕੋਲ ਰੁਜ਼ਾਨਾ ਕਈ ਮਾਡਲਿੰਗ ਆਫਰ ਆਉਂਦੇ ਰਹਿੰਦੇ ਹਨ।

PunjabKesari PunjabKesariPunjabKesariPunjabKesariPunjabKesariPunjabKesari


Related News