ਇਹ ਹਨ ਦੁਨਿਆ ਦੇ ਉਹ 10 ਦੇਸ਼ ਜਿੱਥੇ ਨਹੀਂ ਦੇਣਾ ਪੈਂਦਾ ਕੋਈ ਟੈਕਸ

10/18/2017 1:31:30 AM

ਨਵੀਂ ਦਿੱਲੀ— ਵਿਸ਼ਵ 'ਚ ਕੁਝ ਦੇਸ਼ ਇਸ ਤਰ੍ਹਾਂ ਦੇ ਵੀ ਹਨ ਜਿੱਥੇ ਇਨਕਮ ਟੈਕਸ ਦੀ ਕੋਈ ਚੀਜ਼ ਨਹੀਂ ਹੈ। ਬੀ. ਜੀ. ਪੀ. ਨੇਤਾ ਸੁਬ੍ਰਮਣਿਅਮ ਸਵਾਮੀ ਵੀ ਆਰਥਿਕ ਸੁਧਾਰਾਂ ਦੇ ਲਈ ਇਨਕਮ ਟੈਕਸ ਨੂੰ ਖਤਨ ਕਰਨ ਦੀ ਗੱਲ ਕਰਦੇ ਹਨ। ਆਉ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਦੇਸ਼ਾਂ ਦੇ ਬਾਰੇ 'ਚ ਜਿੱਥੇ ਲੋਕਾਂ ਨੂੰ ਇਨਕਮ ਟੈਕਸ ਨਹੀਂ ਦੇਣਾ ਪੈਂਦਾ।

* ਕਤਰ
ਦੁਨਿਆ ਦੇ ਇਸ ਤਰ੍ਹਾਂ ਦਾ ਦੇਸ਼ ਜੋਂ ਤੇਲ ਅਤੇ ਖਣਿਜ਼ ਭੰਡਾਰਾਂ ਦੇ ਰਾਹੀਂ ਅਮੀਰ ਹੋ ਚੁੱਕਾ ਹੈ। ਇੱਥੇ ਇਨਕਮ ਟੈਕਸ ਦਾ ਮੌਜੂਦ ਨਹੀਂ ਹੈ। ਹਰੇਕ ਵਿਅਕਤੀ ਇਨਕਮ ਦੇ ਹਿਸਾਬ ਨਾਲ ਦੁਨਿਆ ਦੇ ਸਭ ਤੋਂ ਅਮੀਰ ਦੇਸ਼ ਕਤਰ 'ਚ ਲੋਕਾਂ ਦੀ ਨਿਜ਼ੀ ਇਨਕਮ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਦਾ ਹੈ।

* ਓਮਾਨ 
ਓਮਾਨ 'ਚ ਨਿਜ਼ੀ ਇਨਕਮ ਜਾ ਪੂੰਜੀ ਤਾਂ ਕੋਈ ਟੈਕਸ ਨਹੀਂ ਲੱਗਦਾ ਹੈ ਪਰ ਇੱਥੇ ਲੋਕਾਂ ਨੂੰ ਸਮਾਜਿਕ ਸੁਰੱਖਿਆ 'ਚ ਯੋਗਦਾਨ ਦੇਣਾ ਪੈਦਾ ਹੈ।

* ਯੂਨਾਇਟੇਡ ਅਰਬ ਅਮੀਰਾਤ
ਤੇਲ ਭੰਡਾਰਾਂ ਨਾਲ ਅਮੀਰ ਦੇਸ਼ ਯੂਨਾਇਟੇਡ ਅਰਬ ਅਮੀਰਾਤ ਦਾ ਨਾਂ ਵੀ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲੇ ਦੇਸ਼ਾਂ 'ਚ ਇਕ ਹੈ। ਇੱਥੇ ਵੀ ਕੋਈ ਆਮਦਨ ਟੈਕਸ ਨਹੀਂ ਲੱਗਦਾ ਹੈ।

* ਸਾਊਦੀ ਅਰਬ
ਦੁਨਿਆ 'ਚ ਤੇਲ ਦਾ ਵੱਡਾ ਨਿਯਤਰਣ ਦੇਸ਼ ਸਾਊਦੀ ਅਰਬ 'ਚ ਨਾਗਰਿਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਦਾ ਹੈ ਅਤੇ ਨਾ ਹੀ ਕੰਪਨੀਆਂ ਦੇ ਵਿੱਤੀ ਲਾਭ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਦਾ ਹੈ। ਇੱਥੇ ਸਮਾਜਿਕ ਸੁਰੱਖਿਆ ਦੇ ਲਈ ਭੁਗਤਾਨ ਕਰਨਾ ਪੈਦਾ ਹੈ।

* ਬਹਰੀਨ
ਬਹਰੀਨ 'ਚ ਵੀ ਨਾਗਰਿਕਾਂ ਨੂੰ ਇਨਕਮ ਟੈਕਸ ਨਹੀਂ ਦੇਣਾ ਪੈਦਾ ਹੈ, ਹਾਲਾਂਕਿ ਇੱਥੋਂ ਦੇ ਨਾਗਰਿਕਾਂ ਨੂੰ ਆਪਣੀ ਇਨਕਮ ਦਾ 7 ਫੀਸਦੀ ਹਿੱਸਾ ਸਮਾਜਿਕ ਸੁਰੱਖਿਆ 'ਚ ਜਮ੍ਹਾ ਕਰਵਾਉਣਾ ਪੈਦਾ ਹੈ। ਇੱਥੇ ਮਕਾਨ ਕਿਰਾਏ 'ਤੇ ਦੇਣ ਨਾਲ ਪ੍ਰਾਪਤ ਇਨਕਮ 'ਤੇ ਟੈਕਸ ਦੇਣਾ ਪੈਦਾ ਹੈ। ਨਾਲ ਹੀ ਏਪਲਾਈਮੇਂਟ ਟੈਕਸ, ਸਟੈਮਪ ਡਚੂਟੀ 'ਤੇ ਅਤੇ ਰਿਅਲ ਐਸਟੇਟ ਦੇ ਟ੍ਰਾਂਸਫਰ 'ਤੇ ਵੀ ਟੈਕਸ ਲੱਗਦਾ ਹੈ।

* ਕੁਵੈਤ
ਕੁਵੈਤ ਵੀ ਇਕ ਇਸ ਤਰ੍ਹਾਂ ਦੇ ਦੇਸ਼ ਹੈ ਜਿੱਥੇ ਜੀਰੋ ਇਨਕਮ ਟੈਕਸ ਹੈ। ਇੱਥ ਵੀ ਸਮਾਜਿਕ ਸੁਰੱਖਿਆ 'ਚ ਯੋਗਦਾਨ ੇਦੇਣਾ ਜਰੂਰੀ ਹੈ।

* ਬਰਮੂਡਾ
ਦੁਨਿਆ ਦੇ ਅਮੀਰ ਦੇਸ਼ਾਂ 'ਚੋਂ ਇਕ ਬਰਮੂਡਾ ਖਾਸਾ ਲੋਕਪ੍ਰਿਯ ਪਰਟਨਸ ਸਥਾਨ ਹੈ। ਇੱਥੇ ਵੀ ਨਾਗਰਿਕਾਂ 'ਤੇ ਕੋਈ ਇਨਕਮ ਟੈਕਸ ਨਹੀਂ ਲਗਾਇਆ ਗਿਆ ਹੈ, ਹਾਲਾਂਕਿ ਬਰਮੂਡਾ ਰਹਿਣ ਦੇ ਲਈ ਸਭ ਤੋਂ ਮਹਿੰਗੀ ਜਗ੍ਹਾ 'ਚੋਂ ਇਕ ਹੈ। ਇੱਥੇ ਵੀ ਨਾਗਰਿਕਾਂ ਨੂੰ ਪੇ ਰੋਲ ਟੈਕਸ, ਸਮਾਜਿਕ ਸੁਰੱਖਿਆ, ਸੰਪਤੀ ਕਸਟਮ ਡਚੂਟੀ 'ਤੇ 25 ਫੀਸਦੀ ਟੈਕਸ ਲਗਾਇਆ ਜਾਦਾ ਹੈ।

* ਬਹਮਾਸ
ਬਹਮਾਸ ਵੀ ਬੇਹੱਦ ਲੋਕਪ੍ਰਿਯ ਟੂਰਸਟ ਪਲੇਸ ਹੈ। ਇੱਥੇ ਇਨਕਮ ਟੈਕਸ ਤਾਂ ਨਹੀਂ ਲਗਾਇਆ ਜਾਦਾ ਪਰ ਇੰਮਪੋਰਟ ਡਚੂਟੀ, ਰਾਸ਼ਟਰੀ ਬੀਮਾ ਅਤੇ ਸੰਪਤੀ ਟੈਕਸ ਜਰੂਰੀ ਹੈ।

* ਮੋਨੈਕੋ
ਮੋਨੈਕੋ ਕਈ ਪ੍ਰਵਾਸੀਆਂ ਦਾ ਘਰ ਮੰਨਿਆ ਜਾਦਾ ਹੈ। ਇੱਥੇ ਵੀ ਕੋਈ ਇਨਕਮ ਟੈਕਸ ਜਾ ਸੰਪਤੀ ਟੈਕਸ ਨਹੀਂ ਦੇਣਾ ਪੈਦਾ ਹੈ। ਦੁਨਿਆ ਭਰ ਦੇ ਕਈ ਕਰੋੜਪਤੀ ਇੱਥੇ ਰਹਿ ਰਹੇ ਹਨ।

* ਹਾਂਗ-ਕਾਂਗ
ਇਕ ਦੇਸ਼ 'ਚ ਵੀ ਕੋਈ ਇਨਕਮ ਟੈਕਸ ਨਹੀਂ ਲਗਾਇਆ ਜਾਦਾ ਹੈ। ਹਾਲਾਂਕਿ ਇੱਥੇ ਕਮਾਈ ਗਈ ਇਨਕਮ 'ਤੇ 
ਟੈਕਸ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਬਿਜ਼ਨੈਸ ਮੁਨਾਫਿਆਂ ਅਤੇ ਕਿਰਾਏ ਤੋਂ ਹੋਣ ਵਾਲੀ ਇਨਕਮ ਵੀ ਟੈਕਸ ਦੇਣਾ ਪੈਂਦਾ ਹੈ।


Related News