ਸੋਨੇ ਦੇ ਜਹਾਜ਼ਾਂ ਨੂੰ ਝੂਟਦੇ ਨੇ ਕੈਨੇਡੀਅਨ ਰਈਸਜ਼ਾਦੇ, ਅਜਿਹਾ ਹੈ ਇਨ੍ਹਾਂ ਦਾ ਲਾਈਫ ਸਟਾਈਲ

08/15/2017 2:48:29 PM

ਟੋਰਾਂਟੋ— ਪ੍ਰਾਈਵੇਟ ਜੈੱਟ, ਪੈਸਿਆਂ ਦੀ ਨੁਮਾਇਸ਼ ਕਰਨਾ ਅਤੇ ਸੋਨੇ ਦੇ ਜਹਾਜ਼ਾਂ 'ਚ ਘੁੰਮਣਾ ਇਹ ਲਾਈਫ ਸਟਾਈਲ ਹੈ ਕੈਨੇਡਾ ਦੇ ਰਈਸਜ਼ਾਦਿਆਂ ਦਾ। ਉਹ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਕੇ ਦੱਸਦੇ ਹਨ ਕਿ ਉਨ੍ਹਾਂ ਕੋਲ ਕਿੰਨਾ ਪੈਸਾ ਹੈ ਤੇ ਉਹ ਇਸ ਨੂੰ ਕਿਵੇਂ ਖਰਚਦੇ ਹਨ। ਸੋਚਣ ਵਾਲੀ ਗੱਲ ਹੈ ਕਿ ਇਹ ਇਕ ਦਿਨ 'ਚ ਲੱਖਾਂ ਪੈਸਾ ਖਰਾਬ ਕਰ ਦਿੰਦੇ ਹਨ, ਜੇਕਰ ਇਹ ਆਪਣੇ ਜੀਵਨ ਨੂੰ ਚੰਗੀ ਸੇਧ ਦੇਣ ਤਾਂ ਕਿੰਨਾ ਚੰਗਾ ਹੋਵੇਗਾ। 

PunjabKesari
ਕਿਸੇ ਨੇ ਮਹਿੰਗੀਆਂ ਘੜੀਆਂ, ਕਿਸੇ ਨੇ ਮਹਿੰਗੀਆਂ ਗੱਡੀਆਂ, ਸੋਨੇ ਦਾ ਜਹਾਜ਼ ਅਤੇ ਕਰੋੜਾਂ ਡਾਲਰਾਂ ਦੇ ਬੰਡਲ ਰੱਖ ਕੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਤੁਸੀਂ ਲਾਈਫ ਸਟਾਈਲ ਦਾ ਅੰਦਾਜ਼ਾ ਖੁਦ ਹੀ ਲਗਾ ਸਕਦੇ ਹੋ।

 PunjabKesari
ਇਹ ਰਈਸਜ਼ਾਦੇ ਆਪਣੇ ਦੋਸਤਾਂ ਅੱਗੇ ਸ਼ਾਨ ਬਣਾਉਣ ਲਈ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹਨ।

PunjabKesari

ਸਾਰੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ 'ਰਿਚ ਕਿਡਜ਼ ਆਫ ਕੈਨੇਡਾ' ਨਾਮਕ ਪੇਜ਼ 'ਤੇ ਖੁਦ ਇਨ੍ਹਾਂ ਨੌਜਵਾਨਾਂ ਨੇ ਸਾਂਝੀਆਂ ਕੀਤੀਆਂ ਹਨ। ਇਸ ਨੂੰ ਦੇਖ ਕੇ ਹਰੇਕ ਦਾ ਦਿਲ ਕਰਦਾ ਹੈ ਕਿ ਉਹ ਵੀ ਇਸੇ ਤਰ੍ਹਾਂ ਐਸ਼ ਕਰੇ ਤੇ ਨੋਟ ਉਡਾਵੇ।


Related News