ਫੇਲ ਕਰਨ ਦੀ ਧਮਕੀ ਦੇ ਕੇ ਵਿਦਿਆਰਥੀਆਂ ਨਾਲ ਬਣਾਉਂਦੀ ਸੀ ਸਰੀਰਕ ਸਬੰਧ

11/18/2017 4:49:53 AM

ਵਾਸ਼ਿੰਗਟਨ — ਕੋਲੰਬੀਆ 'ਚ ਮਹਿਲਾ ਟੀਚਰ ਫੇਲ ਕਰਨ ਦੀ ਧਮਕੀ ਦੇ ਕੇ ਵਿਦਿਆਰਥੀਆਂ ਨਾਲ ਸਰੀਰਕ ਸਬੰਧ ਬਣਾਉਂਦੀ ਸੀ। ਉਹ ਉਨ੍ਹਾਂ ਨੂੰ ਸੈਕਸ ਕਰਨ ਲਈ ਪਰੇਸ਼ਾਨ ਵੀ ਕਰਦੀ ਸੀ। 16 ਤੋਂ 17 ਸਾਲ ਦੇ ਵਿਦਿਆਰਥੀਆਂ ਨੂੰ ਆਪਣੀਆਂ ਅਸ਼ਲੀਲ ਅਤੇ ਗੰਦੀਆਂ ਫੋਟੋਆਂ ਭੇਜਦੀ ਸੀ ਅਤੇ ਉਨ੍ਹਾਂ ਨੂੰ ਘਰ ਆਉਣ ਲਈ ਕਹਿੰਦੀ ਸੀ। ਇਕ ਵਿਦਿਆਰਥੀ ਦੇ ਪਰਿਵਾਰਕ ਮੈਂਬਰ ਨੇ ਉਸ ਦੇ ਫੋਨ 'ਚ ਅਸ਼ਲੀਲ ਫੋਟੋਆਂ ਦੇਖ ਲਈਆਂ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। 

 

PunjabKesari


ਸ਼ਿਕਾਇਤ ਦੇ ਆਧਾਰ 'ਤੇ ਟੀਚਰ ਨੂੰ ਗ੍ਰਿਫਤਾਰ ਕਰ 40 ਸਾਲ ਦੀ ਸਜ਼ਾ ਸੁਣਾਈ ਗਈ। ਵਿਆਹੁਤਾ ਟੀਚਰ ਦੇ ਪਤੀ ਨੇ ਇਸ ਗੱਲ 'ਤੇ ਉਸ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ। ਮਾਮਲਾ ਮੈਡੀਕਲ ਸਕੂਲ ਨਾਲ ਜੁੜਿਆ ਹੈ, ਜਿੱਥੇ 40 ਸਾਲ ਦੀ ਯੋਕਸਤਾ ਐੱਮ. ਪੜਾਉਂਦੀ ਸੀ। ਇਕ ਰਿਪੋਰਟ ਮੁਤਾਬਕ, ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਦੀਆਂ ਇਹ ਘਟਨਾਵਾਂ ਅਪ੍ਰੈਲ ਵਿਚਾਲੇ ਦੀਆਂ ਹਨ। ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ 'ਤੇ ਉਹ ਆਪਣੇ ਨਾਲ ਰਾਤ ਗੁਜਾਰਣ ਲਈ ਕਹਿੰਦੀ ਸੀ। ਪੜ੍ਹਾਈ 'ਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਦੇ ਫੋਨ ਨੰਬਰ ਮੰਗਦੀ ਸੀ। 

 

PunjabKesari


ਦੋਸ਼ ਹੈ ਕਿ ਇਕ ਸੋਸ਼ਲ ਐਪ 'ਤੇ ਉਹ ਉਨ੍ਹਾਂ ਨੂੰ ਅਸ਼ਲੀਲ ਫੋਟੋਆਂ ਅਤੇ ਘਰ ਆਉਣ ਲਈ ਕਹਿੰਦੀ ਸੀ। ਵਿਦਿਆਰਥੀਆਂ ਨੂੰ ਭੇਜੀਆਂ ਗਈਆਂ ਦਰਜਨਾਂ ਫੋਟੋਆਂ 'ਚ ਉਹ ਬਿਕਨੀ 'ਚ ਪੋਜ਼ ਦਿੰਦੇ ਹੋਈ ਨਜ਼ਰ ਆ ਰਹੀ ਹੈ।


Related News