ਬਿਨਾ ਕਿਸੇ ਸਿੱਖ ਪ੍ਰਤੀਨਿਧੀ ਨੂੰ ਮਿਲੇ ਸੱਜਣ ਹੋਏ ਮੁੰਬਈ ਰਵਾਨਾ

Friday, April 21, 2017 1:04 PM
ਬਿਨਾ ਕਿਸੇ ਸਿੱਖ ਪ੍ਰਤੀਨਿਧੀ ਨੂੰ ਮਿਲੇ ਸੱਜਣ ਹੋਏ ਮੁੰਬਈ ਰਵਾਨਾ
ਚੰਡੀਗੜ੍ਹ/ਟੋਰਾਂਟੋ— ਭਾਰਤ ਦੌਰੇ ''ਤੇ ਆਏ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਚੰਡੀਗੜ੍ਹ ''ਚ ਐਲਾਟੇਂ ਮਾਲ ''ਚ ''ਕਾਊਂਸਲੇਟ ਜਨਰਲ ਆਫ ਕੈਨੇਡਾ'' ਅੰਬੈਸੀ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਇੱਥੋਂ ਦੇ ਸਟਾਫ ਨੂੰ ਮਿਲੇ। ਇਸ ਦੌਰਾਨ ਕਿਸੇ ਵੀ ਸਿੱਖ ਪ੍ਰਤੀਨਿਧੀ ਅਤੇ ਕਿਸੇ ਹੋਰ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤਾਜਾ ਜਾਣਕਾਰੀ ਮੁਤਾਬਕ ਸੱਜਣ ਹੁਣ ਮੁੰਬਈ ਲਈ ਰਵਾਨਾ ਹੋ ਗਏ ਹਨ। ਉੱਥੇ ਉਹ ਜੈੱਟ ਏਅਰਵੇਜ਼ ਰਾਹੀਂ ਜਾਣਗੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!