ਚੀਨ ਵਿਚ ਜੋੜੇ ਨੇ ਅਨੋਖੇ ਅੰਦਾਜ਼ ਵਿਚ ਕਰਵਾਇਆ ਵਿਆਹ, ਦਿਖਾਏ ਕਰਤਬ (ਦੇਖੋ ਤਸਵੀਰਾਂ)

11/18/2017 7:55:27 PM

ਬੀਜਿੰਗ (ਏਜੰਸੀ)- ਚੀਨ ਦੇ ਉੱਤਰੀ ਪੂਰਬੀ ਲਿਆਓਨਿੰਗ ਸੂਬੇ ਦੇ ਬੇਂਕਸੀ ਵਿਚ ਇਕ ਜੋੜੇ ਨੇ ਅਨੋਖੇ ਢੰਗ ਨਾਲ ਵਿਆਹ ਕੀਤਾ। ਰੋਲਰ ਸਕੇਟਿੰਗ ਦੀ ਦੀਵਾਨੀ ਬੇਂਕਸੀ ਵਾਸੀ ਲੀ ਦਾਂਦਨ ਨੇ ਆਪਣੇ ਪ੍ਰੇਮੀ ਵਾਂਗ ਝੁਓ ਨਾਲ ਰੋਲਰ ਸਕੇਟਸ ਵਿਚ ਇਕ-ਦੂਜੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਵਾਂਗ ਇਕ ਸਕੇਟਿੰਗ ਕਲੱਬ ਚਲਾਉਂਦੇ ਹਨ। ਉਨ੍ਹਾਂ ਨੇ ਵਿਆਹ ਵਿਚ ਆਏ ਮਹਿਮਾਨਾਂ ਨੂੰ ਕੁਝ ਕਰਤਬ ਵੀ ਦਿਖਾਏ। ਮਹਿਮਾਨਾਂ ਨੇ ਉਸੇ ਅੰਦਾਜ਼ ਵਿਚ ਸਕੇਟਸ ਪਹਿਨ ਕੇ ਨਵੇਂ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ਸੋਸ਼ਲ ਮੀਡੀਆ ਉੱਤੇ ਇਸ ਜੋੜੇ ਦੀਆਂ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 


Related News