ਪਾਰਟੀ ''ਚ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਬਰਦਾਸ਼ਤ : ਜਿਨਪਿੰਗ

10/18/2017 11:40:55 AM

ਬੀਜਿੰਗ,ਭਾਸ਼ਾ— ਚੀਨ 'ਚ ਸੱਤਾਧਾਰੀ ਮਿਊਨਿਸਟ ਪਾਰਟੀ ਦੀਆਂ 19ਵੀਂ ਕਾਂਗਰਸ ਦੇ ਪ੍ਰਮੁੱਖ ਇਕੱਠ ਦੀ ਸ਼ੁਰੁਆਤ ਦੇ ਮੌਕੇ ਉੱਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਆਪਣੇ ਭਾਸ਼ਣ 'ਚ ਕਿਹਾ ਕਿ ਪਾਰਟੀ ਅੰਦਰ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੀ ਜਿਨਪਿੰਗ ਨੇ ਕਿਹਾ ਕਿ ਪਾਰਟੀ ਅੰਦਰ ਭ੍ਰਿਸ਼ਟਾਚਾਰ ਨਾਲ ਉਸ ਦਾ ਅਕਸ ਖ਼ਰਾਬ ਹੁੰਦਾ ਹੈ ਅਤੇ ਉਸ ਦਾ ਕਾਨੂੰਨ ਖਤਰੇ 'ਚ ਪੈ ਗਿਆ ਹੈ। ਧਿਆਨ ਯੋਗ ਹੈ ਕਿ ਚੀਨ 'ਚ ਭ੍ਰਿਸ਼ਟਾਚਾਰ ਦੇ ਦੋਸ਼ 'ਚ ਸਰਕਾਰ, ਫੌਜ ਅਤੇ ਕਮਿਊਨਿਸਟ ਪਾਰਟੀ ਦੇ ਅੰਦਰ ਕਈ ਉੱਤਮ ਅਧਿਕਾਰੀ ਘਿਰੇ ਹੋਏ ਹਨ।


Related News