ਕ੍ਰਿਸਮਸ ਥੀਮ ''ਤੇ ਹੌਟ ਫੋਟੋਸ਼ੂਟ ਕਰਵਾ ਕੇ ਇਹ ਮਾਡਲ ਇਕ ਵਾਰ ਫਿਰ ਆਈ ਚਰਚਾ ''ਚ (ਤਸਵੀਰਾਂ)

12/12/2017 5:19:09 PM

ਕੈਲੀਫੋਰਨੀਆ(ਬਿਊਰੋ)— ਕੈਲੀਫੋਰਨੀਆ ਦੇ ਸੈਂਟਾ ਮੋਨਿਕਾ ਸਮੁੰਦਰ ਕੰਡੇ ਕ੍ਰਿਸਮਸ ਥੀਮ ਉੱਤੇ ਆਧਾਰਿਤ ਇਸ ਫੋਟੋਸ਼ੂਟ ਨੂੰ ਹੁਣ ਤੱਕ 1 ਅਰਬ ਲੋਕ ਦੇਖ ਚੁੱਕੇ ਹਨ। 27 ਸਾਲ ਦੀ ਰਚੇਲ ਮੇਕਕਾਰਡ ਨੇ ਫਰ ਵਾਲੀ ਲਾਲ ਅਤੇ ਚਿੱਟੀ ਡਰੈਸ ਵਿਚ ਫੋਟੋਸ਼ੂਟ ਕਰਵਾਇਆ। ਰਚੇਲ ਇਕ ਬਲਾਗਰ ਦੇ ਤੌਰ ਉੱਤੇ ਆਪਣੀ ਖਾਸ ਪਛਾਣ ਰੱਖਦੀ ਹੈ। ਇਸ ਤੋਂ ਪਹਿਲਾਂ ਰਚੇਲ ਨੇ ਲਾਸ ਏਂਜਲਸ ਵਿਚ ਡੈਨਿਮ ਦਾ ਜੈਕੇਟ ਪਹਿਨ ਕੇ ਫੋਟੋਸ਼ੂਟ ਕਰਵਾਇਆ ਸੀ ਜਿਸ ਦੇ ਵਾਇਰਲ ਹੁੰਦੇ ਹੀ ਰਚੇਲ ਨੂੰ ਖੂਬ ਪ੍ਰਸਿੱਧੀ ਮਿਲੀ ਸੀ।
ਇਕ ਸੈਲੀਬ੍ਰਿਟੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਰਚੇਲ
ਰਚੇਲ ਸੋਸ਼ਲ ਮੀਡੀਆ ਉੱਤੇ ਆਪਣੇ ਬਲਾਗ ਅਤੇ ਮਾਡਲਿੰਗ ਦੀ ਵਜ੍ਹਾ ਨਾਲ ਛਾਈ ਰਹਿੰਦੀ ਹੈ। ਉਂਝ ਵੀ ਰਚੇਲ ਇਕ ਸੈਲੀਬ੍ਰਿਟੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਨ੍ਹਾਂ ਦੀਆਂ ਭੈਣਾਂ ਐਨੇਲੀਅਨ ਮੇਕਕਾਰਡ ਅਤੇ ਅੰਜੇਲ ਮੇਕਕਾਰਡ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿਚੋਂ 1 ਹਨ। ਰਚੇਲ ਨੇ 3 ਸਾਲ ਪਹਿਲਾਂ ਬਰਾਂਡਿੰਗ ਐਗਜ਼ੀਕਿਊਟਿਵ ਰਿਕ ਸ਼ਿਮਰ ਨਾਲ ਵਿਆਹ ਰਚਾਇਆ ਸੀ। ਉਨ੍ਹਾਂ ਦੇ 2 ਬੱਚੇ ਵੀ ਹਨ।
ਐਕਟਿਵ ਰਹਿੰਦੀ ਹੈ ਸੋਸ਼ਲ ਮੀਡੀਆ ਉੱਤੇ
ਰਚੇਲ ਅਨੁਸਾਰ ਹਾਲੀਵੁੱਡ ਅਤੇ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹੋਏ ਤੁਸੀਂ ਕਿੰਨੇ ਅਸੁਰੱਖਿਅਤ ਰਹਿੰਦੇ ਹੋ, ਇਹ ਮੈਂ ਜਾਣਦੀ ਹਾਂ। ਆਪਣੀ ਅਸੁਰੱਖਿਆ ਨੂੰ ਮਿਟਾਉਣ ਲਈ ਮੈਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਹਾਂ। ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਹੈ ਜੋ ਸੋਸ਼ਲ ਮੀਡਿਆ ਉੱਤੇ ਅੱਜ ਮੇਰੇ 1 ਅਰਬ ਫਾਲੋਅਰਜ਼ ਹਨ।


Related News