ਪੈਰ ਦਿਖਾ ਕੇ ਲੱਖਾਂ ਕਮਾਉਂਦੀ ਹੈ ਇਹ ਕੁੜੀ

10/23/2017 9:54:50 AM

ਓਨਟਾਰੀਓ(ਬਿਊਰੋ)— ਅੱਜ ਦੇ ਸਮੇਂ ਵਿਚ ਕਮਾਈ ਦੇ ਜ਼ਰੀਏ ਦਾ ਕੋਈ ਅੰਤ ਨਹੀਂ ਹੈ। ਕਿਸੇ ਵੀ ਤਰੀਕੇ ਨਾਲ ਲੋਕ ਚੰਗੀ ਕਮਾਈ ਕਰ ਸਕਦੇ ਹਨ। ਕੋਈ ਟ੍ਰੈਵਲ ਕਰ ਕੇ ਪੈਸੇ ਕਮਾ ਰਿਹਾ ਹੈ ਤਾਂ ਕੋਈ ਆਪਣੇ ਪੈਰ ਦਿਖਾ ਕੇ। ਇਕ ਮਾਡਲ ਅਜਿਹੀ ਵੀ ਹੈ ਜੋ ਆਪਣੇ ਪੈਰ ਦਿਖਾ ਕੇ ਕਮਾਈ ਕਰ ਰਹੀ ਹੈ। ਕੈਨੇਡਾ ਦੀ ਜੈਸਿਕਾ ਗਲਾਉਡ ਦੀ ਕਮਾਈ ਦਾ ਤਰੀਕਾ ਬਹੁਤ ਹੀ ਹੈਰਾਨ ਕਰਨ ਵਾਲਾ ਹੈ।
ਜ਼ਿਕਰਯੋਗ ਹੈ ਕਿ 32 ਸਾਲ ਦੀ ਜੈਸਿਕਾ ਆਪਣੇ ਖੂਬਸੂਰਤ ਪੈਰਾਂ ਦੀਆਂ ਤਸੀਵਰਾਂ ਸ਼ੇਅਰ ਕਰ ਕੇ ਪੈਸੇ ਕਮਾਉਂਦੀ ਹੈ। ਉਹ ਆਪਣੇ ਪੈਰਾਂ ਨਾਲ ਹਰ ਘੰਟੇ ਹਜ਼ਾਰਾਂ ਪੌਂਡ ਦੀ ਕਮਾਈ ਕਰਦੀ ਹੈ। ਦਰਅਸਲ ਲੋਕਾਂ ਨੂੰ ਉਨ੍ਹਾਂ ਦੇ ਪੈਰਾਂ ਨੂੰ ਦੇਖ ਕੇ ਸੈਕਸੁਅਲ ਪਲੇਜਰ ਮਿਲਦਾ ਹੈ। ਇਸ ਲਈ ਇਕ ਆਨਲਾਈਨ ਕੰਪਨੀ ਨੇ ਇਸ਼ਤਿਹਾਰ ਦਿੱਤਾ ਸੀ, ਜਿਸ ਤੋਂ ਬਾਅਦ ਜੈਸਿਕਾ ਨੇ ਇਸ ਕੰਮ ਨੂੰ ਚੁਣਿਆ। ਸ਼ੁਰੂਆਤ ਵਿਚ ਉਨ੍ਹਾਂ ਨੂੰ ਖੁਦ ਵੀ ਇਸ ਕੰਮ ਨੂੰ ਲੈ ਕੇ ਹਾਸਾ ਆ ਗਿਆ। ਉਨ੍ਹਾਂ ਨੂੰ ਲੱਗਿਆ ਕਿ ਆਖਿਰ ਪੈਰ ਨੂੰ ਦੇਖ ਕੇ ਲੋਕਾਂ ਨੂੰ ਕਿਵੇਂ ਸੈਕਸੁਅਲ ਪਲੇਜਰ ਮਿਲ ਸਕਦਾ ਹੈ ਪਰ ਬਾਅਦ ਵਿਚ ਉਨ੍ਹਾਂ ਨੂੰ ਮਜ਼ਾ ਆਉਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੈਰ ਦੇਖਣ ਲਈ ਲੋਕ ਉਨ੍ਹਾਂ ਨੂੰ Pay ਵੀ ਕਰਦੇ ਹਨ। ਜੈਸਿਕਾ ਕਹਿੰਦੀ ਹੈ ਕਿ ਕੁਝ ਲੋਕ ਤਾਂ ਉਨ੍ਹਾਂ ਦੇ ਪੈਰਾਂ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਨੂੰ ਅਜੀਬੋਗਰੀਬ ਮੈਜਸ ਵੀ ਭੇਜਦੇ ਹਨ।


Related News