ਅਮਰੀਕਨ ਨੇਵੀ ''ਚ ਸੇਵਾਵਾਂ ਦੇ ਚੁੱਕੀ ਇਹ ਕੁੜੀ ਆਪਣੀ ਹੌਟ ਤਸਵੀਰਾਂ ਨਾਲ ਆਈ ਚਰਚਾ ''ਚ

09/22/2017 4:40:25 PM

ਸਾਊਥ ਕੈਰੋਲੀਨਾ(ਬਿਊਰੋ)— ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਸੋਚਦਾ ਹੈ ਕਿ ਇਹ ਕੋਈ ਮਾਡਲ ਹੋ ਸਕਦੀ ਹੈ ਪਰ ਅਸਲ ਵਿਚ ਇਹ ਕੁੜੀ ਮਾਡਲ ਨਹੀਂ ਹੈ, ਸਗੋਂ ਅਮਰੀਕਨ ਨੇਵੀ (ਜਲ ਸੈਨਾ) ਵਿਚ ਅਫਸਰ ਰਹਿ ਚੁੱਕੀ ਹੈ । ਸਾਊਥ ਕੈਰੋਲੀਨਾ ਵਿਚ ਰਹਿਣ ਵਾਲੀ ਰਿਆਨਾ ਕਾਨਰ ਆਪਣੇ ਹੌਟ ਫੋਟੋਸ਼ੂਟ ਦੇ ਚਲਦੇ ਇਨ੍ਹੀਂ ਦਿਨੀ ਸੋਸ਼ਲ ਮੀਡੀਆ ਵਿਚ ਛਾਈ ਹੋਈ ਹੈ। 
ਯੂਜ਼ਰਸ ਨੇ ਨਾਮ ਦਿੱਤਾ 'ਕਾਂਬੈਟ ਬਾਰਬੀ'
ਰਿਆਨਾ ਅਮੇਰੀਕਨ ਨੇਵੀ ਵਿਚ 7 ਸਾਲ ਤੱਕ ਆਪਣੀ ਸੇਵਾਵਾਂ ਦੇ ਚੁੱਕੀ ਹੈ। ਇਸ ਦੌਰਾਨ ਉਨ੍ਹਾਂ ਨੇ ਆਰਮੀ ਡਰੈਸ ਵਿਚ ਆਪਣੀਆਂ ਕਈ ਤਸਵੀਰਾਂ ਕਲਿੱਕ ਕੀਤੀਆਂ ਸਨ । ਹਾਲ ਹੀ ਵਿਚ ਰਿਆਨਾ ਨੇ ਆਰਮੀ ਡਰੈਸ ਵਾਲੀ ਤਸਵੀਰ ਦੇ ਨਾਲ-ਨਾਲ ਆਪਣੀਆਂ ਕੁੱਝ ਹੌਟ ਤਸਵੀਰਾਂ ਵੀ ਪੋਸਟ ਕੀਤੀਆਂ। ਰਿਆਨਾ ਦੀ ਇਹ ਤਸਵੀਰਾਂ ਦੇਖਦੇ ਹੀ ਦੇਖਦੇ ਇੰਟਰਨੈਟ ਉੱਤੇ ਵਾਇਰਲ ਹੋ ਗਈਆਂ । ਹੁਣ ਉਨ੍ਹਾਂ ਦੇ ਇੰਸਟਾਗਰਾਮ ਉੱਤੇ ਡੇਢ ਲੱਖ ਤੋਂ ਜ਼ਿਆਦਾ ਫਾਲੋਅਰਸ ਹਨ, ਜਿਸ ਤੋਂ ਬਾਅਦ ਕੁੱਝ ਯੂਜ਼ਰਸ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ 'ਕਾਂਬੈਟ ਬਾਰਬੀ' ਨਾਮ ਦੇ ਕੇ ਸ਼ੇਅਰ ਕੀਤੀਆਂ ਹਨ।


Related News