ਇਰਾਕ-ਕੁਰਦ ਲੋਕਾਂ ਦਰਮਿਆਨ ਸੰਘਰਸ਼, 11 ਮਰੇ

10/19/2017 2:37:26 AM

ਵਾਸ਼ਿੰਗਟਨ — ਅਮਰੀਕਾ ਦੀ ਫੌਜ ਨੇ ਬੁੱਧਵਾਰ ਦੱਸਿਆ ਕਿ ਇਰਾਕ ਅਤੇ ਕੁਰਦ ਭਾਈਚਾਰੇ ਦੇ ਲੋਕਾਂ ਦਰਮਿਆਨ ਹੋਏ ਸੰਘਰਸ਼ 'ਚ 11 ਵਿਅਕਤੀ ਮਾਰੇ ਗਏ। ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਅਮਰੀਕੀ ਫੌਜ ਮੁਤਾਬਕ ਦੋਵਾਂ ਭਾਈਚਾਰਿਆਂ ਦੇ ਆਮ ਲੋਕ ਅਤੇ ਫੌਜੀ ਅਕਸਰ ਹੀ ਟਕਰਾਅ 'ਚ ਉਲਝੇ ਰਹਿੰਦੇ ਹਨ।


Related News