ਅੱਜ ਦਾ ਹੁਕਮਨਾਮਾ (05.05.2017)

05/05/2017 7:52:30 AM

 ਸੂਹੀ ਮਹਲਾ ੫ ॥

ਤੁਧੁ ਚਤਿ ਿਆਏ ਮਹਾ ਅਨੰਦਾ ਜਸੁ ਵਸਿਰਹ ਿਸੋ ਮਰ ਿਜਾਏ ॥ ਦਇਆਲੁ ਹੋਵਹ ਿਜਸੁ ਊਪਰ ਿਕਰਤੇ ਸੋ ਤੁਧੁ ਸਦਾ ਧਆਿਏ ॥੧॥ ਮੇਰੇ ਸਾਹਬਿ ਤੂੰ ਮੈ ਮਾਣੁ ਨਮਾਣੀ ॥ ਅਰਦਾਸ ਿਕਰੀ ਪ੍ਰਭ ਅਪਨੇ ਆਗੈ ਸੁਣ ਿਸੁਣ ਿਜੀਵਾ ਤੇਰੀ ਬਾਣੀ ॥੧॥ ਰਹਾਉ ॥ ਚਰਣ ਧੂਡ਼ ਿਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲ ਿਜਾਈ ॥ ਅੰਮ੍ਰਤਿ ਬਚਨ ਰਦੈ ਉਰ ਿਧਾਰੀ ਤਉ ਕਰਿਪਾ ਤੇ ਸੰਗੁ ਪਾਈ ॥੨॥ ਅੰਤਰ ਕੀ ਗਤ ਿਤੁਧੁ ਪਹ ਿਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ ਜਸਿ ਨੋ ਲਾਇ ਲੈਹ ਿਸੋ ਲਾਗੈ ਭਗਤੁ ਤੁਹਾਰਾ ਸੋਈ ॥੩॥ ਦੁਇ ਕਰ ਜੋਡ਼ ਿਮਾਗਉ ਇਕੁ ਦਾਨਾ ਸਾਹਬਿ ਿਤੁਠੈ ਪਾਵਾ ॥ ਸਾਸ ਿਸਾਸ ਿਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥

ਸ਼ੁੱਕਰਵਾਰ, ੨੩ ਵੈਸਾਖ (ਅੰਗ: ੭੪੯)

ਸੂਹੀ ਮਹਲਾ ੫ ॥
ਹੇ ਪ੍ਰ੍ਰਭੂ! ਜੇ ਤੂੰ ਚੱਿਤ ਵਚਿ ਆ ਵੱਸੇਂ, ਤਾਂ ਬਡ਼ਾ ਸੁਖ ਮਲਿਦਾ ਹੈ । ਜਸਿ ਮਨੁੱਖ ਨੂੰ ਤੂੰ ਵਸਿਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇਡ਼ ਲੈਂਦਾ ਹੈ । ਹੇ ਕਰਤਾਰ! ਜਸਿ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹੰਿਦਾ ਹੈ ।੧।ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਮਾਣੀ ਦਾ ਤੂੰ ਹੀ ਮਾਣ ਹੈਂ । ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਈ ਕਰਦਾ ਹਾਂ, (ਮੇਹਰ ਕਰ) ਤੇਰੀ ਸਫ਼ਿਤ-ਿਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ।੧।ਰਹਾਉ।ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂਡ਼ ਬਣਆਿ ਰਹਾਂ । (ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਦਲਿ ਵਚਿ ਹਰਿਦੇ ਵਚਿ ਵਸਾਈ ਰੱਖਾਂ, ਤੇਰੀ ਕਰਿਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤ ਿਪ੍ਰਾਪਤ ਕਰਾਂ ।੨।ਹੇ ਭਾਈ! ਆਪਣੇ ਦਲਿ ਦੀ ਹਾਲਤ ਤੇਰੇ ਅੱਗੇ ਖੋਲ੍ਹ ਕੇ ਰੱਖ ਦੱਿਤੀ ਹੈ । ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦੱਿਸਦਾ । ਜਸਿ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਚਿ) ਜੋਡ਼ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਚਿ) ਜੁਡ਼ਆਿ ਰਹੰਿਦਾ ਹੈ । ਉਹੀ ਤੇਰਾ (ਅਸਲ) ਭਗਤ ਹੈ ।੩।ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋਡ਼ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ । ਹੇ ਸਾਹਬਿ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ । (ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਫ਼ਿਤ-ਿਸਾਲਾਹ ਦੇ ਗੀਤ ਗਾਂਦਾ ਰਹਾਂ ।੪।੯।੫੬।

SOOHEE, FIFTH MEHL:
When You come to mind, I am totally in bliss. One who forgets You might just as well be dead. That being, whom You bless with Your Mercy, O Creator Lord, constantly meditates on You. || 1 || O my Lord and Master, You are the honor of the dishonored such as me. I offer my prayer to You, God; listening, listening to the Word of Your Bani, I live. || 1 || Pause || May I become the dust of the feet of Your humble servants. I am a sacrifice to the Blessed Vision of Your Darshan. I enshrine Your Ambrosial Word within my heart. By Your Grace, I have found the Company of the Holy. || 2 || I place the state of my inner being before You; there is no other as great as You. He alone is attached, whom You attach; he alone is Your devotee. || 3 || With my palms pressed together, I beg for this one gift; O my Lord and Master, if it pleases You, I shall obtain it. With each and every breath, Nanak adores You; twenty-four hours a day, I sing Your Glorious Praises. || 4 || 9 || 56 ||


Friday, 23rd Vaisaakh (Samvat 549 Nanakshahi) (Page: 749)


Related News