ਜ਼ਿਆਦਾ ਪਾਣੀ ਪੀਣ ਨਾਲ ਸਰੀਰ ਨੂੰ ਹੋ ਸਕਦੇ ਹਨ ਕਈ ਨੁਕਸਾਨ

08/17/2017 11:44:04 AM

ਨਵੀਂ ਦਿੱਲੀ— ਪਾਣੀ ਪਿਆਸ ਬੁਝਾਉਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਪਾਣੀ ਪੀਣ ਨਾਲ ਕਿਡਨੀ ਦੇ ਫੇਲ ਹੋਣ ਦਾ ਖਤਰਾ ਰਹਿੰਦਾ ਹੈ। ਗਲਤ ਪੋਜੀਸ਼ਨ ਅਤੇ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ। ਦਿਨ ਵਿਚ ਘੱਟ ਤੋਂ ਘੱਟ 5 ਤੋਂ 6 ਗਲਾਸ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ। ਇਸ ਲਈ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਖਤਰਨਾਰ ਸਾਬਤ ਹੋ ਸਕਦਾ ਹੈ। 
1. ਜ਼ਿਆਦਾ ਪਾਣੀ ਦੇ ਨੁਕਸਾਨ
ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸੇ ਸੋਚ ਕਰਕੇ ਤੁਸੀਂ ਦਿਨ ਵਿਚ ਘੱਟ ਤੋਂ ਘੱਟ 9 ਤੋਂ 10 ਗਲਾਸ ਮਤਲੱਬ 2 ਲੀਟਰ ਪਾਣੀ ਪੀ ਜਾਂਦੇ ਹਨ। ਰੋਜ਼ਾਨਾ ਤੁਸੀਂ ਜੋ ਭੋਜਨ ਕਰਦੇ ਹੋ ਉਸ ਵਿਚ ਕੁਝ ਹੱਦ ਤੱਕ ਪਾਣੀ ਦੀ ਮਾਤਰਾ ਹੁੰੰਦੀ ਹੈ। ਜਿਸ ਨਾਲ ਤੁਸੀਂ 2 ਲੀਟਰ ਤੋਂ ਵੀ ਜ਼ਿਆਦਾ ਪਾਣੀ ਇਕ ਦਿਨ ਵਿਚ ਪੀ ਲੈਂਦੇ ਹੋ ਜੋ ਕਿ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਸਰੀਰ ਵਿਚ ਪਾਣੀ ਦਾ ਓਵਰਡੋਜ ਹੋਣ ਨਾਲ ਤੁਹਾਨੂੰ ਕਿਡਨੀ ਫੇਲ ਹੋਣ ਦਾ ਖਤਰਾ ਰਹਿੰਦਾ ਹੈ। 
2. ਖੜੇ ਹੋ ਕੇ ਪਾਣੀ ਪੀਣਾ
ਕੁਝ ਲੋਕਾਂ ਨੂੰ ਖੜੇ ਹੋ ਕੇ ਪਾਣੀ ਪੀਣ ਦੀ ਆਦਤ ਹੁੰਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਾਣੀ ਪੀਣ ਦਾ ਸਹੀ ਤਰੀਕਾ ਹਮੇਸ਼ਾ ਬੈਠ ਕੇ ਹੁੰਦਾ ਹੈ। ਖੜੇ ਹੋ ਕੇ ਪਾਣੀ ਪੀਣ ਨਾਲ ਉਹ ਸਿੱਧਾ ਪੇਚ ਵਿਚ ਖਾਣੇ ਵਾਲੀ ਨਲੀ 'ਤੇ ਜੀ ਕੇ ਡਿੱਗਦਾ ਹੈ। ਜਿਸ ਨਾਲ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। 
3. ਕਿਡਨੀ 'ਤੇ ਜ਼ਿਆਦਾ ਪ੍ਰੈਸ਼ਰ 
ਸਿਹਤ ਐਕਸਪਰਟ ਦੇ ਮੁਤਾਬਕ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ 'ਤੇ ਪ੍ਰੇਸ਼ਰ ਪੈਂਦਾ ਹੈ। ਇਸ ਨਾਲ ਪਾਣੀ ਬਿਨਾਂ ਛਣੇ ਹੀ ਕਿਡਨੀ 'ਚੋਂ ਨਿਕਲ ਜਾਂਦਾ ਹੈ ਅਤੇ ਕਿਡਨੀ ਹੌਲੀ-ਹੌਲੀ ਕੰਮ ਕਰਨ ਲੱਗਦੀ ਹੈ। ਕਿਡਨੀ ਦੇ ਹੋਲੀ ਕੰਮ ਕਰਨ ਨਾਲ ਤੁਹਾਨੂੰ ਇਸ ਸੰਬੰਧੀ ਬੀਮਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। 
4. ਜੋੜਾਂ ਵਿਚ ਦਰਦ
ਖੜੇ ਹੋ ਕੇ ਪਾਣੀ ਪੀਣ ਨਾਲ ਤੁਹਾਨੂੰ ਜਾਇੰਟਸ ਵਿਚ ਮੌਜੂਦ ਕੈਮੀਕਲਸ ਦਾ ਬੈਲੰਸ ਵਿਗੜ ਜਾਂਦਾ ਹੈ। ਇਸ ਕਾਰਨ ਤੁਹਾਨੂੰ ਕਮਰ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਵਿਅਕਤੀ ਦੀ ਡਾਈਡ ਵਿਤ ਇਕ ਵੱਡੀ ਮਾਤਰਾ ਪਾਣੀ ਦੀ ਹੁੰਦੀ ਹੈ। ਇਸ ਲਈ ਦਿਨ ਵਿਚ ਉਨ੍ਹਾਂ ਹੀ ਪਾਣੀ ਪੀਓ ਜਿਨ੍ਹੀ ਤੁਹਾਨੂੰ ਪਿਆਸ ਲੱਗੀ ਹੋਵੇ।
5. ਦਿਲ ਦੀਆਂ ਬੀਮਾਰੀਆਂ 
ਐਕਸਪਰਟ ਦਾ ਮੰਨਣਾ ਹੈ ਕਿ ਜ਼ਿਆਦਾ ਪਾਣੀ ਪੀਣ ਨਾਲ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਇਸ ਤੋਂ ਇਲਾਵਾ ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਸਾਡੇ ਸਰੀਰ ਵਿਚ ਮੌਜੂਦ ਉਹ ਰਸ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜੋ ਖਾਣਾ ਪਚਾਉਣ ਵਿਚ ਮਦਦ ਕਰਦੇ ਹਨ। ਇਸ ਨਾਲ ਤੁਹਾਨੂੰ ਖਾਣਾ ਠੀਕ ਤਰ੍ਹਾਂ ਨਾਲ ਨਹੀਂ ਪਚ ਪਾਉਂਦਾ ਹੈ।
 


Related News