ਖਾਣਾ ਖਾਂਦੇ ਸਮੇਂ ਨਾਲ ਹੀ ਪਾਣੀ ਪੀਣ ਨਾਲ ਹੋ ਸਕਦੇ ਹਨ ਇਹ ਨੁਕਸਾਨ

08/17/2017 6:13:03 PM

ਨਵੀਂ ਦਿੱਲੀ— ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਖਾਣਾ ਖਾਂਦੇ ਸਮੇਂ ਪਾਣੀ ਪੀਣਾ, ਲੋਕ ਇਨ੍ਹਾਂ ਖਾਣਾ ਨਹੀਂ ਖਾਂਦੇ ਜਿਨ੍ਹਾਂ ਪਾਣੀ ਪੀ ਲੈਂਦੇ ਹਨ ,ਜਿਸ ਵਜ੍ਹਾ ਨਾਲ ਉਹ ਭਰਪੇਟ ਖਾਣਾ ਨਹੀਂ ਖਾ ਪਾਉਂਦੇ। ਸਿਰਫ ਪਾਣੀ ਪੀਣ ਨਾਲ ਹੀ ਉਨ੍ਹਾਂ ਦੀ ਪੇਟ ਭਰ ਜਾਂਦਾ ਹੈ। ਖਾਣਾ ਖਾਂਦੇ ਸਮੇਂ ਪਾਣੀ ਪੀਣ ਵਾਲੇ ਲੋਕਾਂ ਨੂੰ ਪੇਟ ਸਮੱਸਿਆਵਾਂ ਹੋ ਜਾਂਦੀਆਂ ਹਨ ਖਾਣਾ ਖਾਂਦੇ ਸਮੇਂ ਪਾਣੀ ਪੀਣ ਨਾਲ ਪਾਚਨ ਕਿਰਿਆ ਕਮਜ਼ੋਰ ਹੋ ਜਾਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ 
ਖਾਣਾ ਖਾਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਸਾਧਾਰਨ ਭੋਜਨ ਦੇ ਸਮੇਂ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਨਹੀਂ ਹੁੰਦਾ।
2. ਜਦੋਂ ਭੋਜਨ ਜ਼ਰੂਰਤ ਤੋਂ ਜ਼ਿਆਦਾ ਤਿੱਖਾ ਜਾਂ ਮਸਾਲੇਦਾਰ ਹੋਵੋ ਤਾਂ ਇਸ ਦੌਰਾਨ ਥੋੜ੍ਹਾ ਜਿਹਾ ਪਾਣੀ ਪੀ ਸਕਦੇ ਹੋ।
3. ਭੋਜਨ ਨੂੰ ਚਬਾ-ਚਬਾ ਕੇ ਖਾਣਾ ਪਾਚਨ ਲਈ ਚੰਗਾ ਹੁੰਦਾ ਹੈ। ਜੋ ਭੋਜਨ ਨੂੰ ਚੰਗੀ ਤਰ੍ਹਾਂ ਨਾਲ ਚਬਾਇਏ ਤਾਂ ਖਾਣੇ ਦੇ ਵਿਚ ਪਾਣੀ ਪੀਣ ਦੀ ਜ਼ਰੂਰਤ ਨਹੀਂ ਪੈਂਦੀ।
4. ਖਾਣੇ ਦੇ ਵਿਚ ਪਾਣੀ ਪੀਣ ਨਾਲ ਸਰੀਰ ਵਿਚ ਇੰਸੁਲਿਨ ਦੇ ਲੇਵਲ ਵਧ ਜਾਂਦਾ ਹੈ। 
5. ਜੇ ਖਾਣਾ ਖਾਣ ਦੇ ਬਾਅਦ ਇਕ ਗਲਾਸ ਗਰਮ ਪਾਣੀ ਪੀਤਾ ਜਾਵੇ ਤਾਂ ਖਾਣਾ ਚੰਗੀ ਤਰ੍ਹਾਂ ਨਾਲ ਪਚਦਾ ਹੈ ਅਤੇ ਅਪਚ ਦੀ ਸ਼ਿਕਾਅਤ ਨਹੀਂ ਹੁੰਦੀ।
6. ਖਾਣਾ ਖਾਣ ਦੇ ਅੱਧਾ ਧੰਟਾ ਪਹਿਲਾਂ ਅਤੇ ਅੱਧੇ ਘੰਟੇ ਬਾਅਦ ਪਾਣੀ ਪੀਣਾ ਲਾਭਕਾਰੀ ਹੁੰਦਾ ਹੈ


Related News