Xiaomi ਆਪਣੇ ਪਾਰਟਨਰਸ ਨਾਲ ਦਿਵਾਲੀ ਦੇ ਮੌਕੇ 'ਤੇ ਪੇਸ਼ ਕਰ ਰਹੀ ਹੈ ਸ਼ਾਨਦਾਰ ਆਫਰਸ ਅਤੇ ਡੀਲ

09/21/2017 2:05:46 PM

ਜਲੰਧਰ- ਸ਼ਿਓਮੀ ਵੱਲੋਂ ਤਿਊਹਾਰੀ ਸੀਜ਼ਨ 'ਚ ਦੀਵਾਲੀ ਦੇ ਮੌਕੇ 'ਤੇ ਆਪਣੇ ਪਾਰਟਨਰਸ ਪਲੇਟਫਾਰਮ, ਮੀ ਡਾਟ ਕਾਮ ਅਤੇ ਮੀ ਹੋਮ ਸਟੋਰ 'ਤੇ ਆਪਣੇ ਇਕੋਸਿਸਟਮ ਪ੍ਰੋਡਕਟਸ ਲਈ ਰੋਮਾਂਚਕ ਆਫਰਸ ਦਾ ਐਲਾਨ ਕੀਤਾ ਹੈ। ਇਹ ਸੇਲ ਅਮੇਜ਼ਨ ਇੰਡੀਆ, ਫਲਿੱਪਕਾਰਟ, ਟਾਟਾ ਕਲਿੱਕ, ਪੇ. ਟੀ. ਐੱਮ. ਮਾਲ, ਮੀ ਡਾਟ ਕਾਮ, ਮੈਰੀ ਪ੍ਰੀਫਰਡ ਪਾਰਟਨਰ ਸਟੋਰਸ, ਵੱਡੋ ਰਿਟੇਲਰਸ ਅਤੇ ਮੀ ਹੋਮ ਸਟੋਰਸ 'ਚ ਆਯੋਜਿਤ ਕੀਤੀ ਜਾ ਰਹੀ ਹੈ। ਇਹ ਆਫਰਸ ਮੀ ਪ੍ਰਸ਼ੰਸਕਾਂ ਨੂੰ ਇਕ ਆਕਰਸ਼ਰਕ ਪੇਸ਼ਕਸ਼ 'ਤੇ ਆਪਣੇ ਪਸੰਦੀਦਾ ਸ਼ਿਓਮੀ ਸਮਾਰਟਫੋਨ ਅਤੇ ਇਕੋਸਿਸਟਮ ਡਿਵਾਈਸ 'ਤੇ ਪ੍ਰਾਪਤ ਕਰਨ 'ਚ ਸਮਰੱਥ ਬਣਾਉਣਗੇ। 
ਅਮੇਜ਼ਨ ਦੀ ਗ੍ਰੇਟ ਇੰਡੀਆ ਸੇਲ 'ਚ 20 ਤੋਂ 24 ਸਤੰਬਰ ਦੇ ਵਿਚਕਾਰ ਸ਼ਿਓਮੀ ਦੇ ਕੁਝ ਡਿਵਾਈਸ ਨੂੰ ਆਫਰਸ ਅਤੇ ਡਿਸਕਾਊਂਟ ਨਾਲ ਪੇਸ਼ ਕੀਤਾ ਗਿਆ ਹੈ। ਜਿੰਨ੍ਹਾਂ 'ਚ 4 ਜੀ. ਬੀ. ਰੈਮ+64 ਜੀ. ਬੀ. ਸਟੋਰੇਜ ਨਾਲ Redmi 4 ਅਤੇ 4 ਜੀ. ਬੀ. ਰੈਮ 32 ਜੀ. ਬੀ. ਸਟੋਰੇਜ ਨਾਲ Mi Max 2 ਉਪਲੱਬਧ ਹੈ। ਇਸ ਤੋਂ ਇਲਾਵਾ ਮੀ ਪਾਵਰ ਬੈਂਕ ਹੋਰ ਆਡਿਓ ਅਕਸੈਸਰੀਜ਼ ਵੀ ਸੇਲ 'ਚ ਉਪਲੱਬਧ ਹੈ। ਮੀ ਬੈਂਡ HRX Edition ਨੂੰ 1,299 ਰੁਪਏ ਅਤੇ Redmi 41 ਨੂੰ 5,999 ਰੁਪਏ 'ਚ ਅਮੇਜ਼ਨ ਇੰਡੀਆ ਤੋਂ ਖਰੀਦਿਆ ਜਾ ਸਕਦਾ ਹੈ। 
ਫਲਿੱਪਕਾਰਟ ਦੀ ਬਿਗ ਬਿਲੀਅਨ ਡੇਜ਼ ਸੇਲ ਵੀ 20 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 24 ਸਤੰਬਰ ਤੰਕ ਆਯੋਜਿਤ ਹੋਵੇਗੀ। ਇਸ 'ਚ ਰੈੱਡਮੀ ਨੋਟ 4 ਅਤੇ Mi Max 2 'ਤੇ ਆਫਰਸ ਤੋਂ ਇਲਾਵਾ ਮੀ ਪਾਵਰਬੈਂਕ, ਮੀ ਏਅਰਪਿਊਰੀਫਾਇਰ 2 ਅਤੇ ਆਡਿਓ ਐਕਸੈਸਰੀਜ਼ ਨੂੰ ਆਫਰਸ 'ਚ ਪ੍ਰਾਪਤ ਕਰ ਸਕਦੇ ਹਨ। ਫਲਿੱਪਕਾਰਟ 'ਤੇ ਮੀ ਬੈਂਡ HRX Edition ਨੂੰ 1,299 ਰੁਪਏ ਅਤੇ Redmi 41 (4 ਜੀ. ਬੀ+32 ਜੀ. ਬੀ.) ਨੂੰ 6,999 ਰੁਪਏ 'ਚ ਖਰੀਦ ਸਕਦੇ ਹੋ। ਪੇ. ਟੀ. ਐੱਮ. ਅਤੇ Tata cliq 'ਤੇ ਵੀ 21 ਸਤੰਬਰ ਤੋਂ 24 ਸਤੰਬਰ ਦੇ ਵਿਚਕਾਰ Mi Max 2 (4 ਜੀ. ਬੀ+ 64 ਜੀ. ਬੀ) 'ਤੇ ਡਿਸਕਾਊਂਟ ਆਫਰ ਦਾ ਲਾਭ ਲਿਆ ਜਾ ਸਕਦਾ ਹੈ।
ਸ਼ਿਓਮੀ ਵੱਲੋਂ ਆਫਲਾਈਨ ਪਾਰਟਨਰਸ ਅਤੇ ਮੀ ਹੋਮ ਸਟੋਰਸ 'ਤੇ ਵੀ 24 ਸਤੰਬਰ ਤੋਂ 2 ਅਕਤੂਬਰ ਤੱਕ ਫੇਸਟਿਵਲ ਸੀਜ਼ਨ ਦੇ ਅੰਤਰਗਤ ਆਫਰਸ ਪੇਸ਼ ਕੀਤੇ ਜਾਣਗੇ। ਜਿੰਨ੍ਹਾਂ 'ਚ ਸ਼ਿਓਮੀ ਦੇ ਸਾਰੇ ਸਮਾਰਟਫੋਨਜ਼ ਅਤੇ ਐਕਸੈਸਰੀਜ਼ ਉਪਲੱਬਧ ਹੋਵੇਗੀ। ਮੀ ਡਾਟ ਕਾਮ ਦਿਵਾਲੀ ਅਤੇ ਮੀ ਸੇਲ ਦਾ ਆਯੋਜਤ 27 ਸਤੰਬਰ ਤੋਂ 29 ਸਤੰਬਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ। ਜਿਸ ਨਾਲ ਸਾਰੇ ਸ਼ਿਓਮੀ ਸਮਾਰਟਫੋਨਜ਼, ਇਕੋਸਿਸਟਮ ਪ੍ਰੋਡਕਟ ਅਤੇ ਐਕਸੈਸਰੀਜ਼ ਸ਼ਾਮਿਲ ਹੋਵੇਗੀ।
ਇਹ ਆਫਰਸ ਸ਼ਿਓਮੀ ਦੇ ਜਿੰਨ੍ਹਾਂ ਸਮਾਰਟਫੋਨ 'ਤੇ ਮਿਲਣ ਵਾਲੇ ਹਨ ਉਨ੍ਹਾਂ 'ਚ ਰੈੱਡਮੀ ਨੋਟ 4 (3 ਜੀ. ਬੀ+ 32 ਜੀ. ਬੀ), 4 ਜੀ. ਬੀ+64 ਜੀ. ਬੀ.) ਦੀ ਕੀਮਤ 'ਚ 1,000 ਰੁਪਏ ਅਤੇ 2,000 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਇਹ 9,999 ਅਤੇ 10,999 ਰੁਪਏ 'ਚ ਉਪਲੱਬਧ ਹੋਣਗੇ। ਰੈੱਡਮੀ 4 (3 ਜੀ. ਬੀ+32 ਜੀ. ਬੀ.), (4 ਜੀ. ਬੀ+64 ਜੀ. ਬੀ) ਦੀ ਕੀਮਤ 'ਚ 500 ਰੁਪਏ ਅਤੇ 9,499 ਰੁਪਏ 'ਚ ਖਰੀਦ ਸਕਦੇ ਹੋ। ਸ਼ਿਓਮੀ ਮੀ ਮੈਕਸ 2 (4 ਜੀ. ਬੀ+ 32 ਜੀ. ਬੀ.), (4 ਜੀ. ਬੀ+64 ਜੀ. ਬੀ) ਦੀ ਕੀਮਤ 'ਚ 2,000 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਇਨ੍ਹਾਂ ਨੂੰ 12,999 ਰੁਪਏ ਅਤੇ 14,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 
ਮੀ ਡਾਟ ਕਾਮ ਦੇ ਪਾਰਟਨਰਸ ਵੱਲੋਂ ਸੇਲ ਦੌਰਾਨ ਕਈ-ਕਈ ਆਫਰਸ ਵੀ ਪੇਸ਼ ਕੀਤੇ ਜਾਣਗੇ। ਐੱਸ. ਬੀ. ਆਈ. ਡੇਬਿਟ ਜਾਂ ਕ੍ਰੇਡਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਰੈੱਡਮੀ ਨੋਟ 4 ਦੀ ਖਰੀਦਦਾਰੀ 'ਤੇ ਪੇ. ਟੀ. ਐੱਮ. ਤੋਂ ਭੁਗਤਾਨ ਕਰ ਕੇ 'ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਰੈੱਡਮੀ ਨੋਟ 4 ਦੀ ਖਰੀਦਦਾਰੀ 'ਤੇ ਪੇ. ਟੀ. ਐੱਮ. ਨਾਲ ਭੁਗਤਾਨ ਕਰਨ 'ਤੇ 400 ਰੁਪਏ ਦਾ ਕੈਸ਼ਬੈਕ ਪ੍ਰਾਪਤ ਹੋਵੇਗਾ। ਹੰਗਾਮਾ ਮਿਊਜ਼ਿਕ ਵੱਲੋਂ ਹਰੇਕ ਸਮਾਰਟਫੋਨ ਦੀ ਖਰੀਦਦਾਰੀ 'ਤੇ ਮੁਫਤ ਹੰਗਾਮਾ ਮਿਊਜ਼ਿਕ 12 ਮਹੀਨੇ ਦੀ ਮਿਆਦ ਲਈ ਅਤੇ ਹੰਗਾਮਾ ਪਲੇਅ 3 ਮਹੀਨੇ ਦੀ ਮਿਆਦ ਨਾਲ ਪ੍ਰਾਪਤ ਹੋਵੇਗਾ। ਮੀ ਡਾਟ 'ਤੇ ਹਰੇਕ ਖਰੀਦਾਦਰੀ 'ਤੇ ਪੇ. ਟੀ. ਐੱਮ. ਫਲਾਈਟਸ ਆਫਰਸ 'ਚ ਡੋਮੇਸਟਿੱਕ ਫਲਾਈਟ ਬੂਕਿੰਗ 'ਤੇ 1,111 ਰੁਪਏ ਦਾ ਕੈਸ਼ਬੈਕ ਮਿਲੇਗਾ, ਜੋ ਕਿ 31 ਅਕਤਤੂਬਰ 2017 ਤੱਕ ਫਲਾਈਟ ਬੂਕਿੰਗ ਲਈ ਲਾਜ਼ਮੀ ਹੋਵੇਗਾ। ਮੀ ਡਾਟ 'ਤੇ ਐਕਸਕਲੂਜ਼ਿਵਲੀ Reward Mi ਵੀ ਪੇਸ਼ ਕੀਤਾ ਗਿਆ ਹੈ। ਜਿੰਨ੍ਹਾਂ 'ਚ ਮੀ ਪ੍ਰਸ਼ੰਸਕ ਟੋਕਨ ਦੇ ਬਦਲੇ 26 ਸਤੰਬਰ ਅਤੇ 27 ਸਤੰਬਰ ਸਵੇਰੇ 10 ਵਜੇ ਡਿਸਕਾਊਂਟ ਕੂਪਨ ਅਤੇ 6 codes ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਜਿੰਨ੍ਹਾਂ ਦਾ ਉਪਯੋਗ ਦਿਵਾਲੀ ਮੀ ਸੇਲ 'ਚ ਸ਼ਿਓਮੀ ਪ੍ਰੋਡਕਟ ਦੀ ਖਰੀਦਦਾਰੀ 'ਤੇ ਕੀਤਾ ਜਾ ਸਕਦਾ ਹੈ।


Related News