PlayStation 1 ਦੀਆਂ 10 ਇਸ ਤਰ੍ਹਾਂ ਦੀਆਂ ਗੇਮਸ ਜੋ ਹੁਣ ਬਣ ਗਈਆਂ ਹਨ Vintage (ਤਸਵੀਰਾਂ)

08/29/2015 8:22:52 AM

ਜਲੰਧਰ- ਗੇਮਸ ਦੀ ਗੱਲ ਚੱਲੇ ਤਾਂ ਸਭ ਤੋਂ ਪਹਿਲਾਂ ਸੋਨੀ ਦੇ ਪਲੇ ਸਟੇਸ਼ਨ ਦਾ ਨਾਮ ਆਉਂਦਾ ਹੈ ਜਿਸ ਨੂੰ ਕੰਪਨੀ ਨੇ 3 ਦਸੰਬਰ 1994 ''ਚ ਲਾਂਚ ਕੀਤਾ ਸੀ, ਹਾਲਾਂਕਿ 15 ਨਵੰਬਰ ਨੂੰ ਸਾਫਟਵੇਅਰ ਜੁਆਇੰਟ ਮਾਈਕਰੋਸਾਫਟ ਦੇ ਐਕਸਬਾਕਸ ਨੇ ਗੇਮਿੰਗ ਵਰਲਡ ''ਚ ਕਦਮ ਰੱਖ ਲਿਆ ਹੈ ਪਰ ਸੋਨੀ ਪਲੇ ਸਟੇਸ਼ਨ ਅਜੇ ਵੀ ਗੇਮਸ ਲਵਰਸ ਦੀ ਪਹਿਲੀ ਪਸੰਦ ਹੈ।

ਹੁਣ ਜੇਕਰ ਤੁਹਾਨੂੰ ਬਚਪਨ ਤੋਂ ਹੀ ਵੀਡੀਓ ਗੇਮਸ ਖੇਡਣ ਦਾ ਸ਼ੌਂਕ ਰਿਹਾ ਹੈ ਤੇ ਪਲੇ ਸਟੇਸ਼ਨ 1 ''ਤੇ ਗੇਮਸ ਖੇਡੀਆਂ ਹਨ ਤਾਂ ਅੱਜ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੀਆਂ ਗੇਮਸ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਪਲੇ ਸਟੇਸ਼ਨ 1 ਦੇ ਨਾਲ ਤੁਹਾਨੂੰ ਪਸੰਦ ਹੋਣਗੀਆਂ। ਇਸ ਲਿਸਟ ਨੂੰ ਇਕ ਨਿਊਜ਼ ਵੈਬਸਾਈਟ ਵਲੋਂ ਲੋਕਾਂ ਦੀ ਮਦਦ ਨਾਲ ਬਣਾਇਆ ਗਿਆ ਹੈ, ਆਓ ਇਕ ਨਜ਼ਰ ਪਾਉਂਦੇ ਹਾਂ ਇਨ੍ਹਾਂ ਗੇਮਸ ''ਤੇ :-

1. Tony Hawk Pro Skater 2 (Neversoft)

2. Silent Hill (konami)

3. Tomb Raider (Core Design)

4. Castlevania : Symphony Of The Night (Konami)

5. Final Fantasy 7 (Square)

6. Twisted Metal 2 (Sony)

7. Resident Evil 2 (Capcom)

8. Gran Turismo 2 (Polyphony Digital)

9. Crash Bandicoot (Naughty Dog)

10. Metal Gear Solid (Konami)


ਉਂਝ ਹੁਣ ਇਨ੍ਹਾਂ ਗੇਮਸ ਨੂੰ ਖਰੀਦ ਪਾਉਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਗੇਮਸ ਹੁਣ ਵਿੰਟੇਜ ਦੇ ਰੂਪ ''ਚ ਕੁਲੈਕਟਰਸ ਦੇ ਕੋਲ ਹੀ ਮੌਜੂਦ ਹਨ। ਕੁਲੈਕਟਰਸ ਇਨ੍ਹਾਂ ਨੂੰ ਆਪਣੀ ਮਨਚਾਹੀ ਕੀਮਤ ''ਤੇ ਵੇਚ ਸਕਦੇ ਹਨ। ਉਸ ਸਮੇਂ 1000 ਰੁਪਏ ''ਚ ਮਿਲਣ ਵਾਲੀ ਗੇਮ ਅੱਜ 10000 ''ਚ ਵੀ ਮਿਲੇਗੀ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News