8 ਘੰਟੇ ਤੋਂ ਜ਼ਿਆਦਾ ਬੈਟਰੀ ਲਾਈਫ ਦਿੰਦੇ ਹਨ ਇਹ Laptops

01/17/2018 12:25:02 PM

ਜਲੰਧਰ- ਲੈਪਟਾਪ ਦੇ ਸ਼ੌਕੀਨਾਂ ਲਈ ਇਹ ਖਬਰ ਬੇਹੱਦ ਇਹ ਖਾਸ ਹੋਵੇਗੀ, ਹੁਣ ਦੇਸ਼ 'ਚ ਹੀ ਚੰਗੀ ਬੈਟਰੀ ਬੈਕਅਪ ਨਾਲ ਬਿਹਤਰ ਕੁਆਲਿਟੀ ਦੇ ਲੈਪਟਾਪ ਉਪਲੱਬਧ ਹੈ। ਹੁਣ ਤੱਕ ਮਾਰਕੀਟ 'ਚ ਮਿਲਣ ਵਾਲੇ ਲੈਪਟਾਪ 'ਚ ਚੰਗੇ ਫੀਚਰ ਦੇ ਹੋਣ ਬਾਵਜੂਦ ਲੰਬੀ ਬੈਟਰੀ ਬੈਕਅਪ ਨਹੀਂ ਮਿਲਦੀ ਸੀ ਪਰ ਅੱਜ-ਕਲ ਮਾਰਕੀਟ 'ਚ ਅਜਿਹੇ ਲੈਪਟਾਪਸ ਆ ਗਏ ਹਨ, ਜਿੰਨ੍ਹਾਂ ਦੀ ਬੈਟਰੀ ਬੈਕਅਪ ਲਗਭਗ 8 ਘੰਟੇ ਹੈ ਅਤੇ ਇਸ ਲੈਪਟਾਪ 'ਤੇ ਹੁਣ ਕਈ ਘੰਟੇ ਲਗਾਤਾਰ ਕੰਮ ਕੀਤਾ ਦਾ ਸਕਦਾ ਹੈ।

ਐਪਲ ਮੈਕਬੁੱਕ ਪ੍ਰੋ -
ਕੀਮਤ - 139,629 
- 15 ਇੰਚ ਡਿਸਪੇਲਅ 
- ਇੰਟੇਲ ਕੋਰ i7 ਪ੍ਰੋਸੈਸਰ 
- 2.20 ਗੀਗਹਟਰਜ਼ ਪ੍ਰੋਸੈਸਰ ਸਪੀਡ
- 16 ਜੀ. ਬੀ. ਡੀ. ਡੀ. ਆਰ. 3 ਰੈਮ
- 64 ਬਿਟ ਮੈਕ ਓ. ਐੱਸ. ਆਪਰੇਟਿੰਗ ਸਿਸਟਮ 
- 512 ਜੀ. ਬੀ. ਐੱਸ. ਐੱਸ. ਡੀ.
- 10 ਘੰਟੇ ਬੈਟਰੀ ਬੈਕਅਪ।

एप्पल मैक बुक प्रोਡੈਲ ਇੰਸਪੀਰਾਨ - 15,3521
ਕੀਮਤ- 47,625
- 15.6 ਇੰਚ ਡਿਸਪਲੇਅ
ਇੰਟੇਲ ਕੋਰ i3 ਪ੍ਰੋਸੈਸਰ (ਥਰਡ ਜਨਰੇਸ਼ਨ) 
- 4 ਜੀ. ਬੀ. ਡੀ. ਡੀ. ਆਰ 3 ਰੈਮ
- 64 ਬਿਟ ਵਿੰਡੋਜ਼ 8 ਅਪਰੇਟਿੰਗ ਸਿਸਟਮ
- 500 ਜੀ. ਬੀ. ਐੱਚ. ਡੀ. ਡੀ. 
- 4 ਸੇਲ ਬੈਟਰੀ
- 8 ਘੰਟੇ ਬੈਟਰੀ ਬੈਕਅਪ।

डेल इंस्पिरॉन 15 3521

ਐੱਚ. ਪੀ. ਪੈਵੀਲੀਅਨ ਐੱਕਸ 360 13 ਐੱਸ 101 ਟੀਯੂ 
(ਟੀ 0ਵਾਈ 57 ਪੀ ਏ) -

ਕੀਮਤ - 68,628
- 13.3 ਇੰਚ ਟੱਚਸਕਰੀਨ ਡਿਸਪੇਲਅ
- ਇੰਟੇਲ ਕੋਰ i5 ਪ੍ਰੋਸੈਸਰ (ਛੇਂਵੀ ਜਨਰੇਸ਼ਨ)
- 4 ਜੀ. ਬੀ. ਡੀ. ਡੀ. ਆਰ. 4 ਰੈਮ
- 64 ਬਿਟ ਵਿੰਡੋਜ਼ 10 ਆਪਰੇਟਿੰਗ ਸਿਸਟਮ 
- 1 ਟੀ. ਬੀ. ਐੱਚ. ਡੀ. ਡੀ. 
- 4 ਸੇਲ ਬੈਟਰੀ
- 10 ਘੰਟੇ ਬੈਟਰੀ ਬੈਕਅਪ। 

एचपी पैविलियन एक्स360 13-एस101टीयू (टी 0वाई57पी ए)ਐਪਲ ਮੈਕਬੁੱਕ ਏਅਰ ਐੱਮ. ਐੱਮ. ਜੀ. ਐੱਫ 2 ਐੱਚ. ਐੱਨ/ਏ ਅਲਟ੍ਰਾਬੁੱਕ -
ਕੀਮਤ - 56,975 
- 13.3 ਇੰਚ ਸਕਰੀਨ, ਇੰਟੇਲ ਐੱਚ. ਡੀ. ਗ੍ਰਾਫਿਕਸ 6000
- 1.8 ਗੀਗਾਹਟਰਜ਼ ਇੰਟੇਲ ਕੋਰ i5 ਪ੍ਰੋਸੈਸਰ
- 8 ਜੀ. ਬੀ. ਐੱਲ. ਪੀ. ਡੀ. ਡੀ. ਆਰ 3, 128 ਜੀ. ਬੀ. ਸਾਲਿਡ ਸਟੇਟ ਹਾਈ ਡ੍ਰਾਈਵ 
- ਮੈਕ ਓ. ਐੱਸ. ਸਿਏਰਾ ਆਪਰੇਟਿੰਗ ਸਿਸਟਮ 
- 1.35 ਕੇਜੀ ਲੈਪਟਾਪ
- 1440x900 ਪਿਕਸਲ ਪ੍ਰਤੀ ਇੰਚ ਮਿਲੀਅਨ ਕਲਰਸ ਨਾਲ, 720p ਫੇਸ ਟਾਈਮ ਐੱਚ. ਡੀ. ਕੈਮਰਾ
- 11 ਘੰਟੇ ਬੈਟਰੀ ਬੈਕਅਪ।

एप्पल मैकबुक एयर एमएमजीएफ2एचएन/ए अल्ट्राबुकਲਿਨੋਵੋ ਥਿੰਕਪੈਡ ਐੱਕਸ 270 (20 ਐੱਚ. ਐੱਨ 001 ਐੱਲ. ਯੂ. ਐੱਸ.) -
ਕੀਮਤ - 95,000 
- 12.5 ਇੰਚ ਐੱਚ. ਡੀ. ਲੇਡ ਬੈਕਲਾਈਟ ਡਿਸਪਲੇਅ, ਸਕਰੀਨ ਰੈਜ਼ੋਲਿਊਸ਼ਨ 1,366x768 ਪਿਕਸਲ
- ਇੰਟੇਲ ਕੋਰ i7-7500 ਯੂ. ਪ੍ਰੋਸੈਸਰ, ਕਲਾਕ ਸਪੀਡ 2.7 ਗੀਗਾਹਟਰਜ਼
- 8 ਜੀ. ਬੀ. ਡੀ. ਡੀ. ਆਰ. 4 ਰੈਮ, ਇੰਟੀਗ੍ਰੇਟਡ ਇੰਟੇਲ ਐੱਚ. ਡੀ. 620 ਗ੍ਰਾਫਿਕਸ ਇੰਜਣ 
- ਵਿੰਡੋਜ਼ 10 ਪ੍ਰੋਫੈਸ਼ਨਲ ਆਪਰੇਟਿੰਗ ਸਿਸਟਮ, 64 ਬਿਟ ਆਰਕੀਟੈਕਚਰ 
- ਤਿੰਨ ਸੇਲ ਲਿਥੀਅਮ-ਆਇਨ ਬੈਟਰੀ, ਲੰਬੇ ਬੈਕਅਪ ਨਾਲ
- 9 ਘੰਟੇ ਬੈਟਰੀ ਬੈਕਅਪ।

 

लिनोवो थिंकपैड एक्स270 (20एचएन001एलयूएस)

ਡੈਲ ਇੰਸਪੀਰਾਨ 11,3158 (ਜ਼ੈੱਡ. 563101 ਐੱਚ. ਆਈ. ਐੱਨ. 9) -
ਕੀਮਤ- 44,491 
- 11.6 ਇੰਚ ਸਕਰੀਨ, ਇੰਟੇਲ ਐੱਚ. ਡੀ. 520 ਗ੍ਰਾਫਿਕਸ 
- 2.3 ਗੀਗਾਹਟਰਜ਼ ਇੰੇਲ ਕੋਰ i3-6100ਯੂ ਪ੍ਰੋਸੈਸਰ
- 4 ਜੀ. ਬੀ. ਡੀ. ਡੀ. ਆਰ. 3 ਐੱਲ. ਰੈਮ
- 500 ਜੀ. ਬੀ. ਹਾਰਡ ਡ੍ਰਾਈਵ
- ਵਿੰਡੋਜ਼ 10 ਆਪਰੇਟਿੰਗ ਸਿਸਟਮ 
- 11 ਘੰਟੇ ਬੈਟਰੀ ਬੈਕਅਪ।

 

डेल इंस्पिरॉन 11 3158 (जेड563101एचआईएन9)ਲਿਨੋਵੋ ਥਿੰਕਪੈਡ ਐੱਕਸ 250 (20 ਸੀ. ਐੱਲ. ਏ0 ਐੱਚ. ਆਈ. ਜੀ) ਅਸਟਰਾ -
ਕੀਮਤ- 97,500 
- 12.5 ਇੰਚ ਲੇਡ ਬੈਕਲਾਈਟ ਐਂਟੀ ਗ੍ਰੇ ਡਿਸਪਲੇਅ, ਐੱਚ. ਡੀ. ਫੇਸ ਟ੍ਰੈਕਿੰਗ ਕੈਮਰੇ ਨਾਲ
- ਇੰਟੇਲ ਕੋਰ i7 -5600ਯੂ ਪ੍ਰੋਸੈਸਰ, 2.6 ਗੀਗਾਹਟਰਜ਼ ਐੱਲ3 ਕੈਚ
- 4 ਜੀ. ਬੀ. ਡੀ. ਡੀ. ਆਰ 999 ਮੈਮਰੀ ਰੈਮ (ਸਿੰਗਲ ਡੀ. ਆਈ. ਐੱਮ. ਸਲਾਟ) 
- 1 ਟੀ. ਬੀ. ਜੀ. ਬੀ. ਐੱਸ. ਏ. ਟੀ. ਏ. ਐੱਚ. ਡੀ. ਡੀ. 0 5400 ਆਰ. ਪੀ. ਐੱਮ., ਐੱਮ. ਐੱਮ, ਵਿੰਡੋਜ਼ 8 ਪ੍ਰੋਫੈਸ਼ਨਲ (64 ਬਿਟ)
- ਇੰਟੀਗ੍ਰੇਟ 802.11 ਵਾਈ-ਫਾਈ ਲੈਨ, ਬਲੂਟੁੱਥ 
- ਮਿੰਨੀ ਡਿਸਪੇਲਅ ਪੋਰਟ/ਪ੍ਰੀਸੀਜਨ ਬਲੈਕ ਲਾਈਟ ਕੀਬੋਰਡ, ਟ੍ਰੈਕ ਪੁਆਇੰਟ ਨਾਲ ਟੱਚਪੈਡ/ਡਾਲਬੀ ਇਨਹੈਂਸਡ ਆਡਿਓ ਨਾਲ ਸਟੀਰਿਓ ਸਪੀਕਰਸ 
- 6 ਸੇਲ ਬੈਟਰੀ, 9 ਘੰਟੇ ਤੋਂ ਜ਼ਿਆਦਾ ਬੈਟਰੀ ਬੈਕਅਪ।

लिनोवो थिंकपैड एक्स250 (20सीएलए0एएचआईजी) अल्ट्राबुकਸੈਮਸੰਗ ਕ੍ਰੋਮਬੁੱਕ ਐੱਕਸ. ਈ. 500 ਸੀ. 13-ਦੇ 04 ਯੂ. ਐੱਸ. -
ਕੀਮਤ- 31,980 
- 11.6 ਇੰਚ ਐੱਚ. ਡੀ. ਲੇਡ-ਬੈਕਲਾਈਟ ਡਿਸਪਲੇਅ, ਰੈਜ਼ੋਲਿਊਸ਼ਨ 1,366x768 ਪਿਕਸਲ
- ਇੰਟੇਲ ਐੱਚ. ਡੀ. 400 ਗ੍ਰਾਫਿਕਸ ਕਾਰਡ
- 2 ਸੇਲ ਲਿਥੀਅਮ-ਆਇਨ ਬੈਟਰੀ
- 11 ਘੰਟੇ ਬੈਟਰੀ ਬੈਕਅਪ।

 सैमसंग क्रोमबुक एक्सई500सी13-के04यूएसਐਸਸ ਪ੍ਰੋ ਪੀ 2540 ਯੂ. ਏ.-ਐੱਕਸ. ਐੱਸ 71 ਲੈਪਟਾਪ -
ਕੀਮਤ - 109,502 
-15.6 ਇੰਚ ਫੁੱਲ ਐੱਚ. ਡੀ. (1920x1080) ਮੇਟ ਨੋ ਟੱਚਸਕਰੀਨ ਡਿਸਪੇਲਅ 
- ਇੰਟੇਲ ਕੋਰ i7-7500U ਪ੍ਰੋਸੈਸਰ (2.7 ਗੀਗਾਹਟਰਜ਼ ਕਲਾਕ ਸਪੀਡ, 3.5 ਗੀਗਾਹਟਰਜ਼ ਮੈਕਸ ਟਰਬੋ) 
- 8 ਜੀ. ਬੀ. ਡੀ. ਡੀ. ਆਰ. 4-2400 ਮੈਗਾਹਟਰਜ ਐੱਸ. ਡੀ. ਰੈਮ ਮੈਮਰੀ 
- ਇੰਟੀਗ੍ਰੇਟਡ ਇੰਟੇਲ ਐੱਚ. ਡੀ. ਗ੍ਰਾਫਿਕਸ 
- 256 ਜੀ. ਬੀ. ਐੱਸ. ਐੱਸ. ਡੀ+ ਟੀ. ਪੀ. ਐੱਮ.
- ਬਿਲਟ-ਇਨ ਡੀ. ਬੀ. ਡੀ+ ਟੀ. ਪੀ. ਐੱਮ.
- ਇੰਟੀਗ੍ਰੇਟਡ ਸਾਊਂਡ ਕਾਰਡੂ ਆਰਡਬਲਯੂ ਡ੍ਰਾਈਵ 
- ਇੰਟੀਗ੍ਰੇਟਡ ਸਾਊਂਡ ਕਾਰਡ w/ ਸੋਨਿਕ ਮਾਸਟਰ, ਬਿਲਟ-ਇਨ ਸਟੀਰਿਓ 2 ਡਬਲਯੂ ਸਪੀਕਰਸ ਐਂਡ ਐਨਾਲਾਗ ਮਾਈਕ੍ਰੋਫੋਨ
- ਬਿਲਟ-ਇਨ ਐੱਚ. ਡੀ. ਵੈੱਬਕੈਮ 
- ਵਿੰਡੋਜ਼ 10 ਪ੍ਰੋਫੈਸ਼ਨਲ 64 ਬਿਟ 
- 6 ਸੇਲ 72WHrs ਲਿਥੀਅਮ-ਆਇਨ ਬੈਟਰੀ।

एसस प्रो पी2540यूए-एक्सएस71 लैपटॉप


Related News