ਐਪਲ ਦੇ ਇਨ੍ਹਾਂ ਪ੍ਰੋਡਕਟਸ ''ਤੇ ਮਿਲ ਰਿਹੈ ਭਾਰੀ ਡਿਸਕਾਊਂਟ

11/18/2017 3:02:26 PM

ਜਲੰਧਰ- ਮਸ਼ਹੂਰ ਈ-ਕਾਮਰਸ ਸਾਈਟ ਫਲਿੱਪਕਾਰਟ ਨੇ ਆਪਣੇ ਯੂਜ਼ਰਸ ਲਈ ਫਲਿੱਪਕਾਰਟ ਗ੍ਰੈਡ ਹੋਮ ਅਪਲਾਇਨਸ ਸੇਲ ਆਯੋਜਿਤ ਕੀਤੀ ਹੈ। ਇਸ ਸੇਲ 'ਚ ਯੂਜ਼ਰਸ ਨੂੰ ਫਲੈਟ ਡਿਸਕਾਊਂਟ ਅਤੇ ਕਈ ਆਫਰਸ ਨਾਲ ਬੈਸਟ ਡੀਲ ਪੇਸ਼ ਕੀਤੀ ਜਾ ਰਹੀ ਹੈ। ਫਲਿੱਪਕਾਰਟ ਐੱਲ. ਈ. ਡੀ. ਟੀ. ਵੀ., ਆਈਫੋਨ, ਏਅਰ ਪਿਊਰੀਫਾਇਰ ਵਰਗੇ ਕਈ ਪ੍ਰੋਡਕਟ 'ਤੇ ਯੂਜ਼ਰਸ ਨੂੰ ਕੈਸ਼ ਵੀ ਦਿੱਤਾ ਜਾਵੇਗਾ। ਫਲਿੱਪਕਾਰਟ ਗ੍ਰੇਡ ਹੋਮ ਅਪਲਾਇਸਿਸ ਸੇਲ ਕੱਲ 17 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ 19 ਨਵੰਬਰ ਤੱਕ ਚੱਲੇਗੀ। ਇਸ ਨਾਲ ਹੀ ਪੇ. ਟੀ. ਐੱਮ. ਵੀ ਆਪਣੇ ਯੂਜ਼ਰਸ ਨੂੰ ਪੇ. ਟੀ. ਐੱਮ. ਮਾਲ 'ਤੇ ਖਰੀਦਦਾਰੀ ਕਰਨ 'ਤੇ ਡਿਸਕਾਊਂਟ ਦੇ ਰਿਹਾ ਹੈ। ਇੱਥੇ ਅਸੀਂ ਤੁਹਾਨੂੰ ਇਸ ਫਲਿੱਪਕਾਰਟ ਅਤੇ ਪੇ. ਟੀ. ਐੱਮ. ਸੇਲ 'ਚ ਕੁਝ ਪ੍ਰੋਡਕਟ 'ਤੇ ਬੈਸਟ ਡੀਲ ਦੱਸ ਰਿਹਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ 'ਚ। 

CloudWalker Cloud TV 55-inch smart LED TV-
ਇਸ ਲਿਸਟ 'ਚ ਸਭ ਤੋਂ ਪਹਿਲਾਂ ਆਉਂਦੀ ਹੈ ਕਲਾਊਡ ਟੀ. ਵੀ.। ਇਸ ਸਮਾਰਟ ਟੀ. ਵੀ. ਦੀ ਕੀਮਤ 61,990 ਰੁਪਏ ਹੈ ਪਰ ਫਲਿੱਪਕਾਰਟ ਸੇਲ 'ਚ ਇਸ ਟੀ. ਵੀ. ਨੂੰ 39,999 ਰੁਪਏ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਪੁਰਾਣੇ ਟੀ. ਵੀ. ਨੂੰ ਵੇਚਣ 'ਤੇ ਤੁਸੀਂ 22,000 ਰੁਪਏ ਦਾ ਜ਼ਿਆਦਾ ਡਿਸਕਾਊਂਟ ਵੀ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਸਿਟੀ ਬੈਂਕ ਦੇ ਡੇਬਿਟ ਅਤੇ ਕ੍ਰੇਡਿਟ ਕਾਰਡ ਤੋਂ ਇਸ ਟੀ. ਵੀ. ਨੂੰ ਖਰੀਦਦੇ ਹੋ ਤਾਂ ਤੁਹਾਨੂੰ 10 ਪਰਮੇਂਟ ਐਕਸਟਰਾ ਕੈਸ਼ਬੈਕ ਦਿੱਤਾ ਜਾਵੇਗਾ। 

CloudWalker Cloud TV 55-inch smart LED TV-

VU 39-inch full HD LED TV-
ਯੂ. ਵੀ. ਦੀ 39 ਇੰਚ ਦੀ ਫੁੱਲ ਐੱਚ. ਡੀ. ਐੱਲ. ਈ. ਡੀ. ਟੀ. ਵੀ. ਦਾ ਮਾਰਕੀਟ ਪ੍ਰਾਈਮ 26,500 ਰੁਪਏ ਹੈ। ਇਸ ਟੀ. ਵੀ. ਨੂੰ ਫਲਿੱਪਕਾਰਟ ਸੇਲ 'ਚ 19,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਟੀ. ਵੀ. ਦੇ ਐਕਸਚੇਂਜ ਆਫਰ 'ਤੇ 12,500 ਰੁਪਏ ਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਹ ਸਮਾਰਟ ਟੀ. ਵੀ. HDMI ਪੋਰਟ ਅਤੇ ਦੋ ਯੂ. ਐੱਸ. ਬੀ. ਪੋਰਟਸ ਨਾਲ ਆਉਂਦੀ ਹੈ। ਇਸ ਸਮਾਰਟ ਟੀ. ਵੀ. 'ਚ ਦਿੱਤੇ ਗਏ 1+ grade ਪੈਨਲ ਨਾਲ ਤੁਸੀਂ ਹਾਈ ਕੁਆਲਿਟੀ ਵੀਡੀਓ ਆਊਟਪੁੱਟ ਦਾ ਮਜ਼ਾ ਲੈ ਸਕਦੇ ਹੋ। ਇਹ ਟੀ. ਵੀ. ਇਕ ਸਾਲ ਦੀ ਮੈਨਿਊਫੈਕਚਰ ਵਾਰੰਟੀ ਨਾਲ ਆਉਂਦੀ ਹੈ। 
 

VU 39-inch full HD LED TV-

 

VU 43-inch full HD LED TV-
ਫਲਿੱਪਕਾਰਟ ਸੇਲ 'ਚ ਇਸ ਟੀ. ਵੀ. ਨੂੰ ਤੁਸੀਂ 23,499 ਰੁਪਏ 'ਚ ਖਰੀਦ ਸਕਦੇ ਹੋ। ਇਸ ਦੀ ਕੀਮਤ 32,500 ਰੁਪਏ ਹੈ। ਇਸ ਤੋਂ ਇਲਾਵਾ Îਇਸ ਟੀ. ਵੀ. ਦੇ ਐਕਸਚੇਂਜ ਆਫਰ 'ਤੇ ਤੁਸੀਂ 12,000 ਰੁਪਏ ਤੱਕ ਦੀ ਛੋਟ ਪਾ ਸਕਦੇ ਹੋ। ਸਿਟੀ ਬੈਂਕ ਡੇਬਿਟ ਕ੍ਰੇਡਿਟ ਕਾਰਡ ਤੋਂ ਇਸ ਟੀ. ਵੀ. ਨੂੰ ਖਰੀਦਣ 'ਤੇ ਫਲਿੱਪਕਾਰਟ 10 ਪਰਮੇਂਟ ਦਾ ਐਕਸਟਰਾ ਕੈਸ਼ਬੈਕ ਆਫਰ ਕਰ ਰਹੀ ਹੈ। 

VU 43-inch full HD LED TV-

iPhone 8 64GB- 
ਜੇਕਰ ਤੁਸੀਂ ਲਾਂਚ ਤੋਂ ਬਾਅਦ ਆਈਫੋਨ 8 ਜ਼ਿਆਦਾ ਕੀਮਤ ਦੀ ਵਜ੍ਹਾ ਤੋਂ ਹੀ ਨਹੀਂ ਖਰੀਦ ਸਕੇ ਹੋ ਤਾਂ ਹੁਣ ਤੁਹਾਡਾ ਇੰਤਜ਼ਾਰ ਪੂਰਾ ਹੋਣ ਜਾ ਰਿਹਾ ਹੈ। ਆਈਫੋਨ 8 ਦੇ 64 ਜੀ. ਬੀ. ਵੇਰੀਐਂਟ ਦੀ ਮਾਰਕੀਟ 'ਚ ਕੀਮਤ 64,000 ਰੁਪਏ ਹੈ ਪਰ ਪੇ. ਟੀ. ਐੱਮ. ਮਾਲ 'ਚ ਤੁਸੀਂ ਇਸ ਨੂੰ ਸਿਰਫ 51,810 ਰੁਪਏ 'ਚ ਖਰੀਦ ਸਕਦੇ ਹੋ। ਆਪਣੇ ਪੇ. ਟੀ. ਐੱਮ. ਵਾਲੇਟ 'ਚ 10,000 ਰੁਪਏ ਦਾ ਕੈਸ਼ਬੈਸ਼ ਪਾਉਣ ਲਈ 110K ਕੂਪਨ ਕੋਡ ਦਾ ਇਸਤੇਮਾਲ ਕਰੋ। ਇਸ 'ਚ ਗਲਾਸ ਬੈਂਕ ਨਾਲ 4.7 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਅਤੇ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ ਡਸਟ ਵਾਟਰ ਰੇਸਿਸਟੈਂਟ ਅਤੇ ਵਾਇਰਲੈੱਸ ਚਾਰਜਿੰਗ ਸਪੋਰਟ ਦਿੱਤਾ ਹੈ। 
 

iPhone 8 64GB-

 

iPhone 7 32GB-
ਪੇ. ਟੀ. ਐੱਮ. ਮਾਲ ਤੋਂ ਆਈਫੋਨ 7 ਦੇ 32 ਜੀ. ਬੀ. ਵੇਰੀਐਂਟ ਨੂੰ 37,364 ਰੁਪਏ 'ਚ ਖਰੀਦ ਸਕਦੇ ਹੋ। ਇਸ ਲਈ ਗਾਹਕਾਂ ਨੂੰ MALLIPHONE7 ਕੂਪਨ ਕੋਡ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਕੂਪਨ ਕੋਡ ਦੇ ਰਾਹੀਂ ਤੁਹਾਡੇ ਪੇ. ਟੀ. ਐੱਮ. ਵਾਲੇਟ 'ਚ 9,050 ਰੁਪਏ ਦਾ ਕੈਸ਼ਬੈਕ ਆ ਜਾਵੇਗਾ। ਆਈਪੋਨ 7 'ਚ 4.7 ਇੰਚ ਦਾ ਰੇਟੀਨਾ ਐੱਚ. ਡੀ. ਡਿਸਪੇਲਅ ਦਿੱਤੀ ਗਈ ਹੈ। ਇਸ 'ਚ 110 fusion chip ਦਿੱਤਾ ਗਿਆ ਹੈ। ਇਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਅਤੇ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ 'ਚ ਡਸਟ ਵਾਟਰ ਰੇਸਿਸਟੈਂਟ ਅਤੇ ਵਾਇਰਲੈੱਸ ਚਾਰਜਿੰਗ ਸਪੋਰਟ ਦਿੱਤਾ ਹੈ। 

 

iPhone 7 32GB-

 

Prestige 4.0 air Purifier-
ਪੇ. ਟੀ. ਐੱਮ. ਮਾਲ ਤੋਂ ਪ੍ਰੇਸਟੀਜ਼ 4.0 ਏਅਰ ਪਿਊਰੀਫਾਇਰ ਖਰੀਦਣ 'ਤੇ ਤੁਹਾਨੂੰ ਸਿਰਫ 7,499 ਰੁਪਏ ਹੀ ਖਰਚ ਕਰਨੇ ਹੋਣਗੇ। ਇਸ ਏਅਰ ਪਿਊਰੀਫਾਇਰ ਦੀ ਮਾਰਕੀਟ 'ਚ ਕੀਮਤ 17,995 ਰੁਪਏ ਹੈ। ਪ੍ਰੇਸਟੀਜ਼ ਪਿਊਰੀਫਾਇਰ ਦੀ ਕੀਮਤ ਦਾ 25 ਪਰਸੈਂਟ ਕੈਸ਼ਬੈਕ ਵਾਲੇਟ 'ਚ ਪਾਉਣ ਲਈ ਤੁਹਾਨੂੰ 3925 ਕੁਪਨ ਕੋਡ ਦਾ ਇਸਤੇਮਾਲ ਕਰਨਾ ਹੋਵੇਗਾ।

 Prestige 4.0 air purifier-


Related News