ਜਲਦ ਹੀ Plantronics ਪੇਸ਼ ਕਰੇਗੀ ਵਾਇਰਲੈੱਸ ਆਡੀਓ ਹੈੱਡਫੋਨ

09/21/2017 2:24:35 PM

ਜਲੰਧਰ-ਆਡੀਓ ਟੈਕਨਾਲੋਜੀ ਕੰਪਨੀ Plantronics ਆਪਣੇ ਪੋਰਟਫੋਲਿਓ ਦਾ ਵਿਸਥਾਰ ਕਰਦੀ ਹੋਈ ਤੁਹਾਡੇ ਲਈ BackBeat FIT ਵਾਇਰਲੈੱਸ ਹੈੱਡਫੋਨ ਨੂੰ ਪੇਸ਼ ਕਰ ਰਹੀਂ ਹੈ। ਇਹ ਵਾਇਰਲੈੱਸ ਹੈੱਡਫੋਨ ਇਸ ਤਰ੍ਹਾ ਤਿਆਰ ਕਰਦੀ ਹੈ ਕਿ ਜੋ ਤੁਹਾਡੇ ਬਜਟ 'ਚ ਹੋਣ । ਇਹ BackBeat FIT ਹੈਡਫੋਨ ਪਸੀਨਾ ਰੋਧਕ ਡਿਜ਼ਾਈਨ ਨਾਲ ਪੇਸ਼ ਰਹੀਂ ਹੈ।  BackBeat Fit 300 ਇਨ ਈਅਰਸ ਨੂੰ ਬਿਲਕੁਲ ਹਲਕੇ ਰੂਪ 'ਚ ਬਲੂਟੁੱਥ ਹੈੱਡਫੋਨ ਅਤੇ 6 ਘੰਟੇ ਦਾ ਬੈਟਰੀ ਬੈਕਅਪ ਦੇ ਸਕਦਾ ਹੈ, ਪਰ ਜੇਕਰ ਤੁਸੀਂ ਜਿਮ 'ਚ ਜਿਆਦਾ ਕੰਮ ਕਰਦੇ ਹੋ ਤਾਂ ਤੁਹਾਨੂੰ ਫਿੱਟ 500 ਆਨ ਈਅਰ ਤੁਹਾਨੂੰ $100 ਨਾਲ 18 ਘੰਟੇ ਦਾ ਕੰਸਲਟੇਂਟ ਪਲੇਬੈਕ ਦਿੰਦਾ ਹੈ। 

ਬੈਕਬੀਟ FIT ਟਰੇਨਿੰਗ ਐਂਡੀਸ਼ਨ ਅਤੇ ਬੈਕਬੀਟ FIT ਬੂਸਟ ਐਂਡੀਸ਼ਨ ਵੀ ਸ਼ਾਮਿਲ ਹਨ, ਜਿਨ੍ਹਾਂ ਦੋਵਾਂ 'ਚ Peer ਪਰਸਨਲ ਕੋਚ ਐਪ ਨਾਲ ਵਿਸੇਸ਼ ਸਾਂਝ ਹੈ।  ਇਹ ਸਪੈਸ਼ਲ ਹੈੱਡਫੋਨ ਤੁਹਾਨੂੰ ਪਸੀਨੇ ਤੋਂ ਸੁਰੱਖਿਅਤ , ਸਥਿਰ ਅਤੇ ਆਰਾਮਦਾਇਕਤਾਂ ਪ੍ਰਦਾਨ ਕਰਦਾ ਹੈ। ਇਹ ਬੈਕਲਿਟਸ ਹੈੱਡਫੋਨ ਨੂੰ ਜਲਦੀ ਅਕਤੂਬਰ ਦੇ ਸ਼ੁਰੂਆਤੀ ਦਿਨਾਂ 'ਚ ਕੁਝ ਸਟੋਰਾਂ ਜਾਂ ਅਮੇਜ਼ਨ  'ਤੇ ਉਪਲੱਬਧ ਕਰਵਾਇਆ ਜਾਵੇਗਾ।


Related News