Panasonic ਨੇ ਪੇਸ਼ ਕੀਤਾ ਆਪਣਾ ਨਵਾਂ ਸਮਾਰਟਫੋਨ Eluga I3 Mega,ਜਾਣੋ ਸਪੈਸੀਫਿਕੇਸ਼ਨ

05/30/2017 10:43:38 AM


ਜਲੰਧਰ-Panasonic ਦੁਆਰਾ ਹੁਣੇ ਕੱਲ ਹੀ ਆਪਣਾ UA7 ਸਾਊਂਡ ਸਿਸਟਮ ਐਂਡ 4k ਅਲਟਰਾਂ ਐੱਚ. ਟੀ.ਵੀ ਦੀ ਨਵੀਂ 2017 ਸੀਰੀਜ਼ ਦੇ ਨਾਲ  ਆਪਣਾ Home Entertainment ਅਨੁਭਵ ਲਾਂਚ ਕੀਤਾ ਸੀ। ਇਹ ਸ਼ਾਨਦਾਰ ਸਮਾਰਟ ਟੀ.ਵੀ ਲਾਂਚ ਕਰਨ ਦੇ ਬਾਅਦ ਕੰਪਨੀ ਨੇ ਆਪਣਾ ਨਵਾਂ ਸਮਾਰਟਫੋਨ Eluga I3 Mega ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈਕਿ ਸਮਾਰਟਫੋਨ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇੱਥੇ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ ਫੋਨ ਦੀ ਕੀਮਤ ਅਤੇ ਉਪਲਬੱਧਤਾ ਦੇ ਬਾਰੇ ਹੁਣ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਸ ਦੇ ਇਲਾਵਾ ਜੇਕਰ ਪੈਨਾਸੋਨਿਕ ਦੇ ਹਾਈ-ਐਂਡ 4k ਟੈਲੀਵਿਜ਼ਨ ਸੀਰੀਜ਼ ਦੀ ਗੱਲ ਕਰੀਏ ਤਾਂ ਇਸ 'ਚ ਕੰਪਨੀ ਨੇ ਆਪਣੇ ਦੋ ਨਵੇਂ EX750ਅਤੇ EX600 ਟੀ.ਵੀ ਪੇਸ਼ ਕੀਤੇ ਸੀ। ਇਹ ਬਿਹਤਰੀਨ ਪਿਕਚਰ ਕਵਾਲਿਟੀ ਐਂਡ ਸਾਊਂਡ ਪ੍ਰਦਾਨ ਕਰਨ ਦੇ ਲਈ ਡਿਜ਼ਾਇੰਨ ਕੀਤੇ ਗਏ ਹੈ। ਜੋ ਫਿਲਮ ਨਿਰਮਾਤਾ ਦੇ Originals ਵਿਜ਼ਨ ਦੇ ਅਨਰੂਪ ਹੈ ਅਤੇ ਇਨ੍ਹਾਂ ਦਾ UA7  ਸਾਊਂਡ ਸਿਸਟਮ ਆਪਣੇ ਆਪ 'ਚ ਕਾਫੀ ਖਾਸ ਹੈ।

ਜੇਕਰ ਇਸ ਸਮਾਰਟਫੋਨ ਦੇ ਸਪੈਕਸ ਦੀ ਚਰਚਾ ਕਰੀਏ ਤਾਂ ਇਸ 'ਚ ਤੁਹਾਨੂੰ 5.5 ਇੰਚ ਦੇ ਇਕ ਵੱਡੀHD 1280*720 ਪਿਕਸਲ ਰੈਜ਼ੋਲੂਸ਼ਨ ਦੀ ਡਿਸਪਲੇ ਮਿਲ ਰਹੀਂ ਹੈ। ਇਹ ਇਕ IPS LCD ਪੈਨਲ ਹੈ। ਇਸ ਦੇ ਇਲਾਵਾ ਫੋਨ 'ਚ ਇਕ ਕਵਾਡਕੋਰ1.30GHzਦਾ ਮੀਡੀਆਟੇਕ MTK6735 ਪ੍ਰੋਸੈਸਰ ਦਿੱਤਾ ਗਿਆ ਹੈ. ਫੋਨ 'ਚ 3GB ਰੈਮ ਦੇ ਨਾਲ 16GB ਦੀ ਇੰਟਰਨਲ ਸਟੋਰੇਜ਼ ਮਿਲ ਰਹੀਂ ਹੈ। ਜਿਸ ਨੂੰ ਤੁਸੀਂ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਦੇ ਲਈ ਫੋਨ 'ਚ ਦਿੱਤੇ ਗਏ ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਇਕ 13 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲ ਰਿਹਾ ਹੈ ਨਾਲ ਹੀ ਫੋਨ 'ਚ ਇਕ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਮੌਜ਼ੂਦ ਹੈ ਜਿਸ ਦੇ ਮਾਧਿਅਮ ਨਾਲ ਤੁਸੀਂ ਵਧੀਆ ਸੈਲਫੀ ਲੈ ਸਕਦੇ ਹੈ। ਜੇਕਰ ਬੈਟਰੀ ਦੀ ਚਰਚਾ ਕਰੀਏ ਤਾਂ ਫੋਨ 'ਚ ਇਕ 4000mAhਸਮੱਰਥਾ ਵਾਲੀ ਬੈਟਰੀ ਮੌਜ਼ੂਦ ਹੈ। ਫੋਨ ਐਂਡਰਾਈਡ 6.0 ਮਾਸ਼ਮੈਲੋ 'ਤੇ ਚੱਲਦਾ ਹੈ ਅਤੇ ਇਸ ਨੂੰ ਤੁਸੀਂ Champagne Goldਅਤੇ ਸਿਲਵਰ ਰੰਗਾਂ 'ਚ ਲੈ ਸਕਦੇ ਹੈ। ਫੋਨ 'ਚ ਕੁਨੈਕਟਵਿਟੀ ਦੀ ਗੱਲ ਕਰੀਏ ਤਾਂ ਆਪਸ਼ਨਜ਼ 'ਚ LTE/VoLTE,ਵਾਈ-ਫਾਈ,GPS, FM ਰੇਡੀਓ ਆਉਦੇ ਹੈ। ਇਸ ਦੇ ਇਲਾਵਾ ਫੋਨ Aseleromitr, ਪ੍ਰੋਕਸੀਮਿਟੀ, Ambient lightਅਤੇ OTG ਵਰਗੇ ਸੈਂਸਰਾਂ ਨਾਲ ਵੀ ਲੈਸ ਹੈ। ਇਸ ਦੇ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਫੋਨ 'ਚ ਇਕ ਡਿਊਲ ਸਿਮ ਸਪੋਟ ਕਰਨ ਵਾਲਾ ਡਿਵਾਇਸ ਹੈ ਜੋ ਮਾਈਕ੍ਰੋ-ਨੈਨੋ ਸਿਮ ਦਾ ਮਿਸ਼ਰਣ ਹੈ।


Related News