ਸਮਾਰਟਫੋਨ ''ਤੇ ਚਲਾਉਣਾ ਹੈ ਇਕ ਤੋਂ ਜਿਆਦਾ FB ਅਕਾਊਂਟ ਤਾਂ ਯੂਜ ਕਰੋ ਇਹ ਐਪ

04/29/2017 11:32:12 AM

ਜਲੰਧਰ-ਕੀ ਤੁਹਾਡੇ ਫੋਨ ''ਚ ਤੁਹਾਡੇ ਖਾਸ ਵੱਟਸਐਪ, ਫੇਸਬੁਕ, ਮੈਂਸੇਜ਼ੰਰ ਵਰਗੇ ਐਪ ਜਿਆਦਾ ਸਪੇਸ ਲੈਂਦੇ ਹਨ। ਜਿਸ ''ਚ ਤੁਹਾਡੇ ਫੋਨ ਦੀ ਸਟੋਰੇਜ ਘੱਟ ਹੋ ਜਾਂਦੀ ਹੈ। ਜਿਸ ਨਾਲ ਤੁਹਾਡੇ ਫੋਨ ਦੀ ਸਟੋਰੇਜ ਘੱਟ ਜਾਂਦੀ ਹੈ। ਇਸ ਨਾਲ ਤੁਹਾਡਾ ਫੋਨ ਹੈਂਗ ਹੋਣ ਲੱਗਦਾ ਹੈ ਤਾਂ ਅਸੀਂ ਤੁਹਾਡੀ ਇਸ ਸਮੱਸਿਆ ਦਾ ਹੱਲ ਲੈ ਕੇ ਆਏ ਹਾਂ।  

ਗੂਗਲ ਪਲੇ ਸਟੋਰ ''ਤੇ Friendly for Facebook ਨਾਮ ਤੋਂ ਇਕ ਅਜਿਹੀ ਐਪ ਜੋ ਖਾਸ ਤੌਰ ''ਤੇ ਫੇਸਬੁਕ ਯੂਜ਼ਰਸ ਦੇ ਲਈ ਬਣਾਈ ਗਈ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਹ ਫੇਸਬੁਕ ਐਪ ''ਚ ਕਈ ਗੁਣਾ ਘੱਟ ਸਪੇਸ ਲੈਂਦੇ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਐਪ ''ਤੇ ਯੂਜ਼ਰਸ ਇਕ ਦੇ ਨਾਲ ਕਈ ਫੇਸਬੁਕ ਅਕਾਊਂਟ ਖੋਲ ਸਕਦੇ ਹੈ ਤਾਂ ਆਓ ਜਾਣਦੇ ਹੈ ਇਸ ਦੇ ਬਾਰੇ ''ਚ 

Friendly for Facebook ਐਪ ''ਚ ਇਹ ਹੈ ਖਾਸ :

ਇਸ ਐਪ ''ਚ ਇਹ ਖਾਸ ਗੱਲ ਹੈ ਕਿ ਯੂਜ਼ਰਸ ਇਸ ''ਤੇ ਇਕ ਤੋਂ ਜਿਆਦਾ ਫੇਸਬੁਕ ਅਕਾਊਂਟ ਬਣਾ ਸਕਦਾ ਹੈ ਨਾਲ ਹੀ ਯੂਜ਼ਰਸ ਨੂੰ ਇਸ ਦੇ ਲਈ ਅਲੱਗ ਤੋਂ ਮੈਂਸੇਜ਼ੰਰ ਐਪ ਨੂੰ ਇੰਸਟਾਲ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਫ੍ਰੈਂਡਲੀ ਫਾਰ ਫੇਸਬੁਕ ਐਪ ਤੋਂ ਯੂਜ਼ਰਸ ਡਾਇਰੈਕਟ ਚੈਟ ਕਰ ਸਕਦੇ ਹੈ। ਇਸ ਐਪ ''ਚ ਉਹ ਸਾਰੇ ਫੀਚਰਸ ਮੌਜ਼ੂਦ ਹੈ ਜੋ fb ਐਪ ''ਤੇ ਦਿੱਤੇ ਗਏ ਹਨ। ਕੁਝ ਫੀਚਰਸ ਜਿਆਦਾ ਐਂਡਵਾਸ ਹੈ। ਫੇਸਬੁਕ ਐਪ ਸਮਾਰਟਫੋਨ ਅਤੇ os ਦੇ ਵਰਜ਼ਨ ਦੇ ਹਿਸਾਬ ''ਚ ਸਪੇਸ ਲੈਂਦਾ ਹੈ। ਮਤਲਬ ਕਿ ਐਪ ਦੀ ਸਾਈਜ ਹਰ ਫੋਨ ''ਚ ਅਲੱਗ-ਅਲੱਗ ਹੋ ਸਕਦੀ ਹੈ। Friendly for Facebook ਐਪ ਦੀ ਸਾਈਜ ਸਿਰਫ 45 Mbਦਾ ਹੈ ਜੋ ਕਿ Fbਐਪ ਦੇ ਮੁਕਾਬਲੇ ਕਾਫੀ ਘੱਟ ਹੈ।

Friendly for Facebook ਐਪ ਨੂੰ ਇਸ ਤਰ੍ਹਾਂ ਕਰਦੇ ਹੈ ਅਪਰੇਟ:

1-ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ''ਚ ਜਾ ਕੇ ਇਸ ਐਪ ਨੂੰ ਡਾਉਨਲੋਡ ਕਰੋ। ਇਹ ਇਕ ਫਰੀ ਐਪ ਹੈ। ਇਸ ਦੇ ਬਾਅਦ ਇਸ ਐਪ ''ਚ ਲਾਗ ਇਨੰ ਕਰੋ ਜਿਸ ਦੇ ਬਾਅਦ ਇਸ ਦਾ ਇੰਟਰਫੇਸ ਕੁਝ ਇਸ ਤਰ੍ਹਾਂ ਨਜ਼ਰ ਆਵੇਗਾ।

2-ਲਾਗ ਇੰਨ ਕਰਨ ਤੋਂ ਬਾਅਦ ਐਪ ''ਚ ਦਿੱਤੇ ਗਏ ਲੋਗੋ ''ਤੇ ਟੈਬ ਕਰੋ ਜਿਸ ਦੇ ਬਾਅਦ ਯੂਜ਼ਰਸ ਨੂੰ ਸਵਿੱਚ ਅਕਾਊਂਟ ਦਾ ਆਪਸ਼ਨ ਆਏਗਾ ਜਿਸ ''ਚ ਯੂਜ਼ਰਸ ਇਕ ਤੋਂ ਜਿਆਦਾ fb ਅਕਾਊਂਟ  ਇਸ ਐਪ ਦੇ ਰਾਹੀਂ ਬਣਾ ਸਕਦੇ ਹਨ। 

3-ਹੁਣ ਸੈਂਟਿੰਗ ''ਚ ਜਾ ਕੇ ਯੂਜ਼ਰਸ ਆਪਣੇ ਮੈਂਸੇਜ  ਅਤੇ ਨੋਟੀਫਿਕੇਸ਼ਨ ਨੂੰ ਆਫ ਕਰ ਸਕਦੇ ਹਨ।

4- ਇਸ ਦੇ ਇਲਾਵਾ ਇਸ ਐਪ ''ਚ ਪਾਸਵਰਡ ਦੀ ਵੀ ਸੁਵਿਧਾ ਦਿੱਤੀ ਗਈ ਹੈ ਜਿਸ ''ਚ ਯੂਜ਼ਰਸ ਆਪਣੇ ਅਕਾਊਂਟ ਨੂੰ ਪਾਸਵਰਡ ਨਾਲ ਸੁਰੱਖਿਅਤ ਰੱਖ ਸਕਦੇ ਹਨ।

5- ਇਸ ਦੀ ਸੈਟਿੰਗ ''ਚ ਜਾ ਕੇ ਨੈਵੀਗੇਸ਼ਨ ਐਂਡਜਸਟਮੈਂਟ ਫੀਚਰ ਦਿੱਤਾ ਗਿਆ ਹੈ।

ਇਹ ਹੈ Friendly for Facebook ਐਪ

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਐਪ ਨੂੰ Friendly App Studio ਨੇ ਡੈਂਵਲਪ ਕੀਤਾ ਹੈ। ਇਸ ''ਚ ਹੁਣ ਤੱਕ fb ਦੇ ਲਈ ਤਿੰਨ ਐਪ ਬਣਾਏ ਹੈ। ਐਪ ਨੂੰ ਐਂਡਰਾਈਡ ਵਰਜ਼ਨ 4.4 ਕਿਟਕੈਟ ਅਤੇ ਉਸ ਉੱਪਰ ਦੇ ਵਰਜ਼ਨ ''ਤੇ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ''ਚ ਇੰਟਰਨੈੱਟ ਡਾਟਾ ਸੇਂਵਿੰਗ, ਬੈਟਰੀ ਸੇਵਿੰਗ  ਦੇ ਨਾਲ ਸਟੋਰੇਜ ਸੇਵਿੰਗ ਦੇ ਫੀਚਰਸ ਵੀ ਦਿੱਤੇ ਹੈ। ਐਪ ''ਤੇ ਕਈ ਕਲਰ ਥੀਮ ਦਿੱਤੇ ਗਏ ਹੈ। ਇਸ ਐਪ ਨੂੰ ਯੂਜ਼ਰਸ ਗੂਗਲ ਪਲੇ ਸਟੋਰ ਤੋਂ ਫਰੀ ''ਚ ਡਾਊਨਲੋਡ ਕਰ ਸਕਦੇ ਹਨ।


Related News