Facebook-Twitter ਦੇ ਇਲਾਵਾ ਇਹ ਹਨ ਵਧੀਆ ਸੋਸ਼ਲ ਨੈੱਟਵਰਕਿੰਗ ਸਾਈਟ

05/30/2017 1:28:31 PM

ਜਲੰਧਰ-ਤੁਸੀਂ ਹੁਣ ਤੱਕ ਕਿੰਨੀਆਂ ਸੋਸ਼ਲ ਨੈੱਟਵਰਕਿੰਗ ਸਾਈਟ ਦੇ ਬਾਰੇ ਜਾਣਦੇ ਹੈ ਫੇਸਬੁਕ, ਟਵਿੱਟਰ ਅੇਤ ਸ਼ਾਇਦ ਇਕ-ਦੋ ਹੋਰ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਸਮੇਂ ਬਹੁਤ ਸਾਰੇ ਸੋਸ਼ਲ ਨੈੱਟਵਰਕਿੰਗ ਸਾਈਟ ਮੌਜ਼ੂਦ ਹਨ। ਪਰ ਅਸੀਂ ਇੱਥੇ ਫੇਸਬੁਕ, ਟਵਿੱਟਰ ਅਤੇ ਇੰਸਟਾਗ੍ਰਾਮ ਦੇ ਇਲਾਵਾ World wide  ਬੈਸਟ 15 ਸੋਸ਼ਲ ਸਾਈਟ ਦੇ ਬਾਰੇ 'ਚ ਦੱਸ ਰਹੇ ਹੈ।
2.34 ਬਿਲੀਅਨ ਇੰਟਰਨੈੱਟ ਯੂਜ਼ਰਸ ਕਿਸੇ ਨਾ ਕਿਸੇ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਐਕਟਿਵ ਹੈ। ਇਕ ਸੋਸ਼ਲ ਮੀਡੀਆ ਰਿਸਚਰਸ  'ਚ ਸਾਹਮਣੇ ਆਇਆ ਹੈ ਕਿ Wine, Linkedin and Reddit ਵਰਗੀਆ ਸਾਈਟਸ 'ਤੇ ਵੀ ਦੁਨੀਆ ਭਰ 'ਚ ਕਈ ਸਾਰੇ ਯੂਜ਼ਰਸ ਐਕਟਿਵ ਹੈ ਅਤੇ ਇਨ੍ਹਾਂ ਸਾਈਟ 'ਤੇ ਹਰ ਰੋਜ਼ ਵਿਜਿਟ ਕਰਦੇ ਹੈ। 
ਇਨ੍ਹਾਂ ਸਾਈਟਸ 'ਚ ਪਹਿਲੇ ਨੰਬਰ 'ਤੇ ਹੈ ਫੇਸਬੁਕ ਜਿਸ ਦੇ ਐਕਟਿਵ Monthly Visitors 1.94 ਬਿਲੀਅਨ ਹੈ। ਜਲਦੀ ਹੀ ਫੇਸਬੁਕ 2 ਬਿਲੀਅਨ ਦਾ ਅੰਕੜਾ ਪਾਰ ਕਰ  ਲਵੇਗੀ। ਦੂਜੇ ਨੰਬਰ 'ਤੇ 1 ਬਿਲੀਅਨ ਯੂਜ਼ਰਸ ਦੇ ਨਾਲ Youtube ਹੈ।
ਇੰਸਟਾਗ੍ਰਾਮ ਅੇਤ ਟਵਿੱਟਰ ਕ੍ਰਮਵਾਰ 700 ਮਿਲੀਅਨ  ਅਤੇ 313 ਮਿਲੀਅਨ ਦੇ ਨਾਲ ਤੀਜੇ-ਚੌਥੇ ਨੰਬਰ 'ਤੇ ਹੈ। ਇਸ ਦੇ ਇਲਾਵਾ ਰੈਡਿਟ ਦੇ 250 ਮਿਲੀਅਨ ਯੂਜ਼ਰਸ ਹੈ ਅਤੇ 15 ਵੇਂ ਨੰਬਰ 'ਤੇ Meetup ਸੋਸ਼ਲ ਨੈੱਟਵਰਕਿੰਗ ਸਾਈਟ ਦੇ 30 ਮਿਲੀਅਨ ਯੂਜ਼ਰਸ ਹੈ।


Related News