ਬਜਟ ਸੌਪਿੰਗ:1000 ਰੁਪਏ ਤੋਂ ਘੱਟ ''ਚ ਕੀਮਤ ''ਚ ਇਹ ਹਨ ਟਾਪ 5 ਐਕਸੈਸਰੀਜ

07/23/2017 4:32:01 PM

ਜਲੰਧਰ-ਅੱਜ ਕਲ ਲਗਭਗ ਹਰ ਯੂਜ਼ਰਸ ਐਕਸੈਸਰੀਜ ਦਾ ਇਸਤੇਮਾਲ ਕਰਦਾ ਹੈ ਅਤੇ ਕਈ ਯੂਜ਼ਰਸ ਨੂੰ ਲੱਗਦਾ ਹੈ ਕਿ ਐਕਸੈਸਰੀਜ ਦੀ ਕੀਮਤ ਕਾਫੀ ਜਿਆਦਾ ਹੈ ਪਰ ਅਜਿਹਾ ਨਹੀਂ ਹੈ। ਇਹ ਐਕਸੈਸਰੀਜ ਤੁਹਾਡੀ ਰੋਜ਼ ਦੀ ਜ਼ਿੰਦਗੀ 'ਚ ਕਾਫੀ ਕੰਮ ਆ ਸਕਦੀ ਹੈ। 1ਹਜ਼ਾਰ ਰੁਪਏ ਤੋਂ ਘੱਟ 'ਚ ਵੀ ਤੁਸੀਂ ਕਈ ਟੇਕ ਪ੍ਰੋਡਕਟ ਖਰੀਦ ਸਕਦੇ ਹੈ । ਮਾਰਕੀਟ 'ਚ ਕਈ ਆਕਰਸ਼ਿਤ ਪ੍ਰੋਡਕਟ ਅਤੇ ਐਕਸੈਸਰੀਜ ਮੌਜ਼ੂਦ ਹੈ। ਜੋ ਪ੍ਰੋਡਕਟ ਦੀ ਲਿਸਟਿੰਗ 'ਚ ਨਹੀਂ ਹੁੰਦੇ ਹਨ।

1. MI ਵਾਈ-ਫਾਈ ਰੀਪੀਟਰ 2 (ਕੀਮਤ 999 ਰੁਪਏ)-
ਇਹ ਤੁਹਾਨੂੰ ਵਾਈ-ਫਾਈ ਨੈੱਟਵਰਕ ਕਵਰੇਜ ਨੂੰ ਵਧਾ ਦਿੰਦਾ ਹੈ ਅਤੇ ਇਹ ਰੀਪੀਟਰ ਨਾਲ 16 ਡਿਵਾਇਸ ਨੂੰ ਕੁਨੈਕਟ ਕਰਨ 'ਚ ਸਮੱਰਥ ਹੈ।

2. USB ਪਾਵਰਡ ਪੋਰਟਬੇਲ ਲੈਪਟਾਪ ਕੂਲਰ (ਕੀਮਤ 999 ਰੁਪਏ)-
ਕਈ ਵਾਰ ਲੈਪਟਾਪ 'ਚ ਕੰਮ ਕਰਦੇ -ਕਰਦੇ ਲੈਪਟਾਪ ਕਾਫੀ ਗਰਮ ਹੋ ਜਾਂਦਾ ਹੈ , ਜਿਸ ਨੂੰ ਨਾਰਮਲ ਕਰਨ ਲਈ ਲੈਪਟਾਪ ਨੂੰ ਬੰਦ ਕਰਨਾ ਪੈਂਦਾ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਪਾਵਰਡ ਲੈਪਟਾਪ ਕੂਲਰ ਖਰੀਦ ਸਕਦੇ ਹੈ। ਇਸਦੇ ਲਈ ਕੂਲਰ ਨੂੰ ਲੈਪਟਾਪ ਦੇ ਹੀਟ ਹਵਾਦਾਰੀ 'ਤੇ ਪਲੇਸ ਕਰਨਾ ਹੋਵੇਗਾ। ਇਸਦੇ ਬਾਅਦ ਇਸ ਪਾਵਰ ਲਈ ਯੂ.ਐੱਸ.ਬੀ. ਪੋਰਟ ਨਾਲ ਕੁਨੈਕਟ ਕਰਨ ਦੀ ਜ਼ਰੂਰਤ ਹੋਵੇਗੀ।

3. Clip on lens (ਕੀਮਤ 899 ਰੁਪਏ)-
Clip on lens ਨੂੰ ਆਪਣੇ ਸਮਾਰਟਫੋਨ 'ਚ ਇਸਤੇਮਾਲ ਕਰਕੇ ਤੁਸੀਂ ਤਸਵੀਰ ਨੂੰ ਖਿੱਚ ਸਕਦੇ ਹੈ । ਇਹ ਤਿੰਨ ਲੈਂਜ਼ ਤੁਹਾਡੀ ਫੋਟੋਗ੍ਰਾਫੀ ਲਈ ਇਕ ਅਲੱਗ Creativity ਦਿੰਦਾ ਹੈ।

4. ਗੇਮਿੰਗ ਮਾਊਸਪੈਡ- (ਕੀਮਤ 890 ਰੁਪਏ)
ਇਹ ਹਾਈ ਕੁਆਲਿਟੀ ਦਾ ਰਬੜ ਮਾਊਸਪੈਡ ਕਾਫੀ ਵੱਡਾ ਹੈ ਇਸ ਦਾ ਸਾਈਜ਼ 900*300mm ਹੈ। ਇਸਦੇ ਉੱਪਰ ਨਾ ਸਿਰਫ ਤੁਸੀਂ ਮਾਊਸ ਰੱਖ ਸਕਦੇ ਹੈ ਬਲਕਿ ਉਸਦੇ ਉੱਪਰ ਕੀ-ਬੋਰਡ ਰੱਖ ਕੇ ਵੀ ਕੰਮ ਕਰ ਸਕਦੇ ਹੈ।

5. ਵਾਟਰਪਰੂਫ ਬਾਈਕ ਮੋਬਾਇਲ ਸਟੈਂਡ (ਕੀਮਤ 599 ਰੁਪਏ ਤੋਂ ਸ਼ੁਰੂ)
ਬਾਈਕ ਚਲਾਉਦੇ ਸਮੇਂ ਧੂੜ ਅਤੇ ਪਾਣੀ ਨਾਲ ਮੋਬਾਇਲ ਨੂੰ ਬਚਾਉਣ 'ਚ ਵੱਡੀ ਮੁਸ਼ਕਿਲ ਹੁੰਦੀ ਹੈ। ਅਜਿਹੇ 'ਚ ਵਾਟਰਪਰੂਫ ਮੋਬਾਇਲ ਸਟੈਂਡ ਖਰੀਦ ਸਕਦੇ ਹੈ। ਇਸ 'ਚ ਵੈਦਰ ਸੀਲਡ ਪਾਊਚ ਹੁੰਦਾ ਹੈ ,ਜੋ ਫੋਨ ਨੂੰ ਪ੍ਰੋਟੈਕਟ ਕਰਦਾ ਹੈ। ਇਸਦੇ ਟਾਪ 'ਚ ਟੱਚ Compactable transparency ਸਕਰੀਨ ਹੁੰਦੀ ਹੈ, ਜੋ ਫੋਨ ਨੂੰ ਉੱਪਰ ਤੋਂ ਪ੍ਰੋਟੈਕਟ ਕਰਦੀ ਹੈ।


Related News