ਵਰੁਣ ਧਵਨ ਦੀ ਗਰਲਫਰੈਂਡ ਨੇ ਫੇਸਬੁੱਕ ''ਤੇ ਕੀਤਾ ਉਸ ਨੂੰ ਡੰਪ! (ਵੀਡੀਓ)

07/31/2015 10:26:19 PM

ਨਵੀਂ ਦਿੱਲੀ- ਬਾਲੀਵੁੱਡ ਦੇ ਉੱਭਰਦੇ ਸਟਾਰ ਵਰੁਣ ਧਵਨ ਦੇ ਫੈਨਜ਼ ਉਸ ਦੇ ਦੀਵਾਨੇ ਹਨ। ਵਰੁਣ ਧਵਨ ਨੂੰ ਹਾਲ ਹੀ ''ਚ ਉਨ੍ਹਾਂ ਦੀ ਗਰਲਫਰੈਂਡ ਨੇ ਫੇਸਬੁੱਕ ''ਤੇ ਡੰਪ ਕਰ ਦਿੱਤਾ ਹੈ। ਜੀ ਹਾਂ, ਵਰੁਣ ਨੇ ਖੁਦ ਇਸ ਗੱਲ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਵਰੁਣ ਨੇ ਆਪਣੇ ਟਵਿਟਰ ਅਕਾਊਂਟ ''ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ''ਚ ਵਰੁਣ ਧਵਨ ਨੂੰ ਇਹ ਖਬਰ ਮਿਲਦੀ ਹੈ ਕਿ ਉਨ੍ਹਾਂ ਦੀ ਗਰਲਫਰੈਂਡ ਨੇ ਫੇਸਬੁੱਕ ''ਤੇ ਉਸ ਤੋਂ ਵੱਧ ਲਾਈਕਸ ਲਏ ਹਨ।
ਇਸ ਗੱਲ ਨੂੰ ਸੁਣ ਕੇ ਵਰੁਣ ਧੋੜੇ ਉਦਾਸ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਤੁਸੀਂ ਵਰੁਣ ਦੀ ਜ਼ਿੰਦਗੀ ''ਚ ਆਈ ਇਸ ਲੜਕੀ ਬਾਰੇ ਜਾਣੋ, ਵਰੁਣ ਵਲੋਂ ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀ ਗਈ ਵੀਡੀਓ ਨੂੰ ਜ਼ਰੂਰ ਦੇਖੋ।

Related News