ਛੁੱਟੀਆਂ ਮਨਾਉਣ ਗਏ ਅਕਸ਼ੈ ਅਤੇ ਟਵਿੰਕਲ

05/02/2016 5:37:38 PM

ਮੁੰਬਈ—ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਆਪਣੀ ਖੂਬਸੂਰਤ ਪਤਨੀ ਟਵਿੰਕਲ ਦੇ ਨਾਲ ਛੁੱਟੀਆ ਮਨਾਉਣ ਦੇ ਲਈ ਕਿਸੇ ਅਣਜਾਣ ਜਗ੍ਹਾਂ ਤੇ ਗਏ ਅਤੇ ਉੱਥੇ ਉਨ੍ਹਾਂ ਨੇ ਟਵਿੱਟਰ ''ਤੇ ਇੱਕ ਸ਼ਾਨਦਾਰ ਸ਼ੈਲਫੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਅਕਸ਼ੈ ਨੇ ਲਿਖਿਆ ਹੈ,"The perfect getaway from the mumbai heat,chilling quite Literally with my partner in crime" ਅਤੇ ਟਵਿੰਕਲ ਨੇ ਇੱਕ ਤਸਵੀਰ ਨੂੰ ਟਵਿੱਟ ਕਰਦੇ ਹੋਏ ਲਿਖਿਆ ਹੈ, "Walk into a lovely hotel room and it contains a pile of books by your favourite author"         
ਜਾਣਕਾਰੀ ਅਨੁਸਾਰ ਟਵਿੰਕਲ ਇਕ ਲੇਖਕ ਹੈ ਅਤੇ ਪਿਛਲੇ ਸਾਲ ਉਨ੍ਹਾਂ ਦੀ ਕਿਤਾਬ ''ਮਿਸੇਜ ਫਨੀਬੋਨਸ'' ਨੂੰ ਕਾਫੀ ਪ੍ਰਸ਼ੰਸਾ ਮਿਲੀ।


Related News