ਇਸ ਅਭਿਨੇਤਰੀ ਦੇ ਸਟੂਡੈਂਟ ਬਣਨਾ ਚਾਹੁੰਦੇ ਹਨ ਬਿਗ ਬੀ

08/29/2015 3:37:14 PM

ਮੁੰਬਈ- ਮੈਗਾਸਟਾਰ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਹ ਅਦਾਕਾਰਾ ਆਲੀਆ ਭੱਟ ਦਾ ਸਟੂਡੈਂਟ ਬਣਨਾ ਚਾਹੁੰਦੇ ਹਨ। ਫਿਲਮ ''ਸਟੂਡੈਂਟ ਆਫ ਦਿ ਈਅਰ'' ਦੀ ਅਦਾਕਾਰਾ ਆਲੀਆ ਨੇ ਕਿਹਾ ਹੈ ਕਿ ਜੇਕਰ ਉਸ ਨੂੰ ਇਹ ਮੌਕਾ ਮਿਲਿਆ ਤਾਂ ਉਹ ਡਾਂਸ ਅਤੇ ਐਕਟਿੰਗ ਦੀ ਟੀਚਰ ਬਣਨਾ ਪਸੰਦ ਕਰੇਗੀ। ਇਹ ਪੜ੍ਹਣ ''ਤੇ ਅਮਿਤਾਭ ਨੇ ਟਵਿੱਟਰ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ ਮੈਂ ਤੁਹਾਡਾ ਸਟੂਡੈਂਟ ਹਾਂ।

ਆਲੀਆ ਨੇ ਟਵਿੱਟਰ ''ਤੇ ਛੇਤੀ ਪ੍ਰਤੀਕਿਰਿਆ ਦਿੱਤੀ ਵਿਅਕਤੀ ਖੁਦ ਇਕ ਸੰਸਥਾ ਹੈ। ਅਦਾਕਾਰਾ ਆਲੀਆ ਛੇਤੀ ਹੀ ਫਿਲਮ ''ਸ਼ਾਨਦਾਰ'' ''ਚ ਨਜ਼ਰ ਆਉਣ ਵਾਲੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Related News