ਕਿਮ ਦੀ ਇਸ 18 ਸਾਲਾ ਸੈਕਸੀ ਭੈਣ ਨੇ ਸਵਿਮਸੂਟ ''ਚ ਕੀਤਾ ਜਮ ਕੇ ਐਕਸਪੋਜ਼ (ਦੇਖੋ ਤਸਵੀਰਾਂ)

08/29/2015 4:41:11 PM

ਲੰਡਨ- ਮਾਡਲ ਅਤੇ ਅਮਰੀਕਨ ਟੀਵੀ ਪਰਸਨੈਲਿਟੀ ਵੀ ਹੁਣ ਆਪਣੀਆਂ ਵੱਡੀਆਂ ਭੈਣਾਂ ਦੇ ਨਕਸ਼ੇ ਕਦਮਾਂ ''ਤੇ ਚੱਲ ਰਹੀ ਹੈ। ਹਾਲ ਹੀ ''ਚ ਕਾਇਲੀ ਨੇ ਸਵਿਮਸੂਟ ''ਚ ਬਹੁਤ ਹੌਟ ਫੋਟੋਸ਼ੂਟ ਕਰਵਾਇਆ ਹੈ। ਬਲੈਕ ਐਂਡ ਵਾਈਟ ਕਲਰ ਦੇ ਸਵਿਮਸੂਟ ''ਚ ਕਾਇਲੀ ਬਹੁਤ ਸੈਕਸੀ ਲੱਗ ਰਹੀ ਹੈ। ਕਾਇਲੀ ਕਿਮ ਅਤੇ ਕੈਲੀ ਕਰਦਾਸ਼ੀਆ ਦੀ ਭੈਣ ਹੈ। ਉਹ ਅਜੇ 18 ਸਾਲ ਦੀ ਹੈ ਅਤੇ ਭੈਣਾਂ ''ਚੋਂ ਸਭ ਤੋਂ ਛੋਟੀ ਹੈ। ਉਸ ਨੇ ਇਸ ਸਵਿਮਸੂਟ ''ਚ ਜਮ ਕੇ ਐਕਸਪੋਜ਼ ਕੀਤਾ ਹੈ। ਕੁਝ ਦਿਨਾਂ ਪਹਿਲਾਂ ਵੀ ਉਸ ਦੀਆਂ ਸਮੁੰਦਰ ''ਚ ਬਿਕਨੀ ਪਹਿਨੇ ਮਸਤੀ ਕਰਦਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News