ਜਲੰਧਰ ਦੇ ਜੰਗਲ ਰੈਸਟੋਰੈਂਟ ਵਿਚ ਲੱਗੀ ਅੱਗ

10/20/2017 1:30:50 AM

ਜਲੰਧਰ (ਬਿਊਰੋ)-ਜਲੰਧਰ ਦੀ ਸੁਦਾਮਾ ਮਾਰਕੀਟ ਚ ਅੱਗ ਲੱਗਣ ਤੋਂ ਬਾਅਦ ਮਾਡਲ ਟਾਊਨ ਵਿਚ ਸਤਿਥ ਜੰਗਲ ਰੈਸਟੋਰੈਂਟ ਵਿਚ ਅੱਗ ਲੱਗ ਗਈ। ਅੱਗ ਲੱਗਣ ਦੇ ਕਰਨਾ ਦਾ ਸਪਸ਼ਟ ਕੋਈ ਪਤਾ ਨਹੀਂ ਲਗਾ। ਅੱਗ ਲੱਗਣ ਕਾਰਨ ਰੈਸੋਰੈਂਟ ਦੀ ਬਿਲਡਿੰਗ ਦੀ ਪਹਿਲੀ ਮੰਜਿਲ ਦਾ ਬਾਹਰੀ ਇਲਾਕਾ ਨੁਕਸਾਨਿਆ ਗਿਆ। ਅੱਗ ਉਤੇ ਕਾਬੂ ਪਾ ਲਿਆ ਗਿਆ ਹੈ।

Related News