ਇਸ ਬੋਲਡ ਅਦਾਕਾਰਾ ਨੇ ਸਮੁੰਦਰ ''ਚ ਆਪਣੀਆਂ ਸੈਕਸੀ ਅਦਾਵਾਂ ਨਾਲ ਲਗਾਈ ਅੱਗ, ਦੇਖੋ ਵੀਡੀਓ

05/29/2016 2:56:39 PM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ''ਚ ਕੈਟਰੀਨਾ ਕੈਫ ਤੁਹਾਨੂੰ ਸਵਰਗ ਦੀ ਸੈਰ ਕਰਵਾ ਰਹੀ ਹੈ। ਹੱਦ ਤੋਂ ਵੱਧ ਗਰਮੀ ''ਚ ਸਮੁੰਦਰ ''ਚ ਤੈਰਨ ਦਾ ਇਹ ਵੀਡੀਓ ਬੇਹੱਦ ਮਨਮੋਹਕ ਹੈ। ਇਸ ਵੀਡੀਓ ''ਚ ਕੈਟਰੀਨਾ ਕਾਫੀ ਬੋਲਡ ਅਤੇ ਸੈਕਸੀ ਲਗ ਰਹੀ ਹੈ।

ਜਾਣਕਾਰੀ ਅਨੁਸਾਰ ਕੈਟਰੀਨਾ ਦੀ ਆਉਣ ਵਾਲੀ ਫਿਲਮ ''ਜੱਗਾ-ਜਾਸੂਸ'' ''ਚ ਉਹ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਇਕ ਵਾਰ ਫਿਰ ਨਜ਼ਰ ਆਵੇਗੀ। ਬੀਤੇ ਦਿਨੀਂ ਹੀ ਕੈਟਰੀਨਾ ਅਤੇ ਰਣਬੀਰ ਮੋਰਾਕੋ ਤੋਂ ਆਪਣੀ ਇਸ ਫਿਲਮ ਦੀ ਸ਼ੂਟਿੰਗ ਖਤਮ ਕਰ ਕੇ ਵਾਪਸ ਆਏ ਹਨ। ਇਸ ਫਿਲਮ ਦੇ ਨਿਰਦੇਸ਼ਕ ਅਨੁਰਾਗ ਬਾਸੂ ਹਨ ਅਤੇ ਇਹ ਫਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ।


Related News